8 lines
820 B
Markdown
8 lines
820 B
Markdown
|
# ਜਦੋਂ ਪੌਲੁਸ ਥੱਸਲੁਨੀਕੀਆਂ ਵਿੱਚ ਸੀ ਉਹ ਨੇ ਉਹਨਾਂ ਨਾਲ ਕਿਵੇਂ ਵਿਵਹਾਰ ਕੀਤਾ ?
|
||
|
|
||
|
ਪੌਲੁਸ ਨੇ ਥੱਸਲੁਨੀਕੀਆਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਿਵੇਂ ਮਾਤਾ-ਪਿਤਾ ਦਾ ਆਪਣੇ ਬੱਚੇ ਨਾਲ ਹੁੰਦਾ ਹੈ [2:7-8,11]
|
||
|
# ਪੌਲੁਸ ਤੇ ਉਹ ਦੇ ਸਾਥੀਆਂ ਨੇ ਕੀ ਕੀਤਾ ਕਿ ਆਪਣਾ ਬੋਝ ਥੱਸਲੁਨੀਕੀਆਂ ਤੇ ਨਾ ਪਾਉਣ ?
|
||
|
|
||
|
ਪੌਲੁਸ ਤੇ ਉਸਦੇ ਸਾਥੀਆਂ ਨੇ ਦਿਨ ਰਾਤ ਕੰਮ ਕੀਤਾ ਤਾਂ ਜੋ ਉਹ ਥੱਸਲੁਨੀਕੀਆਂ ਦੇ ਉੱਤੇ ਬੋਝ ਨਾ ਪਾਉਣ [2:9]
|
||
|
|