# ਜਦੋਂ ਪੌਲੁਸ ਥੱਸਲੁਨੀਕੀਆਂ ਵਿੱਚ ਸੀ ਉਹ ਨੇ ਉਹਨਾਂ ਨਾਲ ਕਿਵੇਂ ਵਿਵਹਾਰ ਕੀਤਾ ? ਪੌਲੁਸ ਨੇ ਥੱਸਲੁਨੀਕੀਆਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਿਵੇਂ ਮਾਤਾ-ਪਿਤਾ ਦਾ ਆਪਣੇ ਬੱਚੇ ਨਾਲ ਹੁੰਦਾ ਹੈ [2:7-8,11] # ਪੌਲੁਸ ਤੇ ਉਹ ਦੇ ਸਾਥੀਆਂ ਨੇ ਕੀ ਕੀਤਾ ਕਿ ਆਪਣਾ ਬੋਝ ਥੱਸਲੁਨੀਕੀਆਂ ਤੇ ਨਾ ਪਾਉਣ ? ਪੌਲੁਸ ਤੇ ਉਸਦੇ ਸਾਥੀਆਂ ਨੇ ਦਿਨ ਰਾਤ ਕੰਮ ਕੀਤਾ ਤਾਂ ਜੋ ਉਹ ਥੱਸਲੁਨੀਕੀਆਂ ਦੇ ਉੱਤੇ ਬੋਝ ਨਾ ਪਾਉਣ [2:9]