pa_tq/1PE/02/13.md

8 lines
956 B
Markdown
Raw Permalink Normal View History

2017-08-29 21:30:11 +00:00
# ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਹਰੇਕ ਮਨੁੱਖੀ ਅਧਿਕਾਰ ਦੀ ਪਾਲਣਾ ਕਿਉਂ ਕਰਨੀ ਸੀ ?
ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਹਰੇਕ ਮਨੁੱਖੀ ਅਧਿਕਾਰ ਦੀ ਪਾਲਣਾ ਕਰਨੀ ਸੀ ਕਿਉਂਕਿ ਪਰਮੇਸ਼ੁਰ ਉਹਨਾਂ ਨੂੰ ਇਸਤੇਮਾਲ ਕਰ ਕੇ ਮੂਰਖਾਂ ਅਤੇ ਬੇਤੁਕਾ ਬੋਲਣ ਵਾਲਿਆਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਸੀ [2:13-15]
# ਆਪਣੀ ਅਜ਼ਾਦੀ ਨੂੰ ਬੁਰਾਈ ਲਈ ਪੜਦਾ ਬਣਾਉਣ ਦੀ ਬਜਾਏ ਚੁਣੇ ਹੋਏ ਅਤੇ ਪਰਦੇਸੀ ਕੀ ਕਰਨ ?
ਉਹ ਆਪਣੀ ਅਜ਼ਾਦੀ ਨੂੰ ਪਰਮੇਸ਼ੁਰ ਦਾ ਦਾਸ ਬਣਨ ਲਈ ਪ੍ਰਯੋਗ ਕਰਨ [2:16]