# ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਹਰੇਕ ਮਨੁੱਖੀ ਅਧਿਕਾਰ ਦੀ ਪਾਲਣਾ ਕਿਉਂ ਕਰਨੀ ਸੀ ? ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਹਰੇਕ ਮਨੁੱਖੀ ਅਧਿਕਾਰ ਦੀ ਪਾਲਣਾ ਕਰਨੀ ਸੀ ਕਿਉਂਕਿ ਪਰਮੇਸ਼ੁਰ ਉਹਨਾਂ ਨੂੰ ਇਸਤੇਮਾਲ ਕਰ ਕੇ ਮੂਰਖਾਂ ਅਤੇ ਬੇਤੁਕਾ ਬੋਲਣ ਵਾਲਿਆਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਸੀ [2:13-15] # ਆਪਣੀ ਅਜ਼ਾਦੀ ਨੂੰ ਬੁਰਾਈ ਲਈ ਪੜਦਾ ਬਣਾਉਣ ਦੀ ਬਜਾਏ ਚੁਣੇ ਹੋਏ ਅਤੇ ਪਰਦੇਸੀ ਕੀ ਕਰਨ ? ਉਹ ਆਪਣੀ ਅਜ਼ਾਦੀ ਨੂੰ ਪਰਮੇਸ਼ੁਰ ਦਾ ਦਾਸ ਬਣਨ ਲਈ ਪ੍ਰਯੋਗ ਕਰਨ [2:16]