pa_tq/1PE/01/15.md

8 lines
729 B
Markdown
Raw Permalink Normal View History

2017-08-29 21:30:11 +00:00
# ਪਤਰਸ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਵਿੱਤਰ ਹੋਣ ਲਈ ਕਿਉਂ ਆਖਦਾ ਹੈ ?
ਕਿਉਂਕਿ ਉਹਨਾਂ ਨੂੰ ਬੁਲਾਉਣ ਵਾਲਾ ਪਵਿੱਤਰ ਹੈ [1:15-16]
# ਚੁਣੇ ਹੋਇਆਂ, ਪਰਦੇਸੀਆਂ ਨੂੰ ਆਪਣੀ ਯਾਤਰਾ ਦਾ ਸਮਾਂ ਡਰ ਵਿੱਚ ਕਿਉਂ ਬਤੀਤ ਕਰਨਾ ਚਾਹੀਦਾ ਹੈ ?
ਕਿਉਂਕਿ ਉਹਨਾਂ ਨੇ ਪਿਤਾ ਕਹਿ ਕੇ ਪੁਕਾਰਿਆ , ਉਹ ਨਿਆਈ ਹੈ ਜਿਹੜਾ ਹਰ ਮਨੁੱਖ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ [1:17]