# ਪਤਰਸ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਵਿੱਤਰ ਹੋਣ ਲਈ ਕਿਉਂ ਆਖਦਾ ਹੈ ? ਕਿਉਂਕਿ ਉਹਨਾਂ ਨੂੰ ਬੁਲਾਉਣ ਵਾਲਾ ਪਵਿੱਤਰ ਹੈ [1:15-16] # ਚੁਣੇ ਹੋਇਆਂ, ਪਰਦੇਸੀਆਂ ਨੂੰ ਆਪਣੀ ਯਾਤਰਾ ਦਾ ਸਮਾਂ ਡਰ ਵਿੱਚ ਕਿਉਂ ਬਤੀਤ ਕਰਨਾ ਚਾਹੀਦਾ ਹੈ ? ਕਿਉਂਕਿ ਉਹਨਾਂ ਨੇ ਪਿਤਾ ਕਹਿ ਕੇ ਪੁਕਾਰਿਆ , ਉਹ ਨਿਆਈ ਹੈ ਜਿਹੜਾ ਹਰ ਮਨੁੱਖ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ [1:17]