pa_tq/1CO/16/01.md

8 lines
987 B
Markdown
Raw Permalink Normal View History

2017-08-29 21:30:11 +00:00
ਪ੍ਰ?ਜਿਵੇਂ ਕੁਰਿੰਥੀਆਂ ਦੀ ਕਲੀਸਿਯਾ ਨੂੰ ਸੰਤਾਂ ਦੇ ਲਈ ਚੰਦੇ ਦੇ ਬਾਰੇ ਸਿੱਧੇ ਤੌਰ ਤੇ ਲਿਖਿਆ ਹੋਰ ਕਿਸ ਨੂੰ ਲਿਖਿਆ ?
ਪੌਲੁਸ ਨੇ ਗਲਾਤੀਆਂ ਦੀ ਕਲਿਸਿਆਵਾਂ ਨੂੰ ਉਸੇ ਤਰੀਕੇ ਨਾਲ ਲਿਖਿਆ ਜਿਵੇਂ ਕੁਰਿੰਥੀਆਂ ਨੂੰ [16:1]
# ਪੌਲੁਸ ਕੁਰਿੰਥੀਆਂ ਦੀ ਕਲੀਸਿਯਾ ਨੂੰ ਚੰਦਾ ਇਕੱਠਾ ਕਰਨ ਲਈ ਕਿਵੇਂ ਆਖਦਾ ਹੈ ?
ਉਸਨੇ ਉਹਨਾਂ ਨੂੰ ਦੱਸਿਆ ਕਿ ਹਫਤੇ ਦੇ ਪਹਿਲੇ ਦਿਨ ,ਉਹਨਾਂ ਵਿਚੋ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰ ਕੇ ਰੱਖ ਛੱਡੇ ਤਾਂ ਜੋ ਪੌਲੁਸ ਦੇ ਆਉਣ ਤੇ ਉਗਰਾਹੀ ਨਾ ਕਰਨੀ ਪਵੇ [16:2]