ਪ੍ਰ?ਜਿਵੇਂ ਕੁਰਿੰਥੀਆਂ ਦੀ ਕਲੀਸਿਯਾ ਨੂੰ ਸੰਤਾਂ ਦੇ ਲਈ ਚੰਦੇ ਦੇ ਬਾਰੇ ਸਿੱਧੇ ਤੌਰ ਤੇ ਲਿਖਿਆ ਹੋਰ ਕਿਸ ਨੂੰ ਲਿਖਿਆ ? ਪੌਲੁਸ ਨੇ ਗਲਾਤੀਆਂ ਦੀ ਕਲਿਸਿਆਵਾਂ ਨੂੰ ਉਸੇ ਤਰੀਕੇ ਨਾਲ ਲਿਖਿਆ ਜਿਵੇਂ ਕੁਰਿੰਥੀਆਂ ਨੂੰ [16:1] # ਪੌਲੁਸ ਕੁਰਿੰਥੀਆਂ ਦੀ ਕਲੀਸਿਯਾ ਨੂੰ ਚੰਦਾ ਇਕੱਠਾ ਕਰਨ ਲਈ ਕਿਵੇਂ ਆਖਦਾ ਹੈ ? ਉਸਨੇ ਉਹਨਾਂ ਨੂੰ ਦੱਸਿਆ ਕਿ ਹਫਤੇ ਦੇ ਪਹਿਲੇ ਦਿਨ ,ਉਹਨਾਂ ਵਿਚੋ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰ ਕੇ ਰੱਖ ਛੱਡੇ ਤਾਂ ਜੋ ਪੌਲੁਸ ਦੇ ਆਉਣ ਤੇ ਉਗਰਾਹੀ ਨਾ ਕਰਨੀ ਪਵੇ [16:2]