8 lines
1010 B
Markdown
8 lines
1010 B
Markdown
|
# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਸੂਚਿਤ ਕੀਤਾ ਜੋ ਉਹ ਜੀ ਉੱਠਣ ਬਾਰੇ ਆਖ ਰਹੇ ਸਨ ?
|
||
|
|
||
|
ਉਸ ਨੇ ਉਹਨਾਂ ਵਿੱਚੋਂ ਕਈਆਂ ਨੂੰ ਸੂਚਿਤ ਕੀਤਾ ਜੋ ਇਹ ਕਹਿ ਰਹੇ ਸਨ ਕਿ ਮੁਰਦਿਆਂ ਦਾ ਜੀ ਉਠਣਾ ਨਹੀਂ ਹੈ [15:12]
|
||
|
# ਪੌਲੁਸ ਦੇ ਆਖੇ ਅਨੁਸਾਰ ਜੇ ਮੁਰਦਿਆਂ ਦਾ ਜੀ ਉਠਣਾ ਨਹੀਂ ਫਿਰ ਹੋਰ ਸਚ ਕੀ ਹੋ ਸਕਦਾ ਹੈ ?
|
||
|
|
||
|
ਪੌਲੁਸ ਆਖਦਾ ਹੈ ਕਿ ਜੇ ਮਸੀਹ ਮੁਰਦਿਆਂ ਵਿੱਚੋਂ ਜੀ ਨਹੀਂ ਉਠਿਆ ਤਾਂ ਪੌਲੁਸ ਅਤੇ ਉਸਦੇ ਵਰਗਿਆਂ ਦਾ ਪਰਚਾਰ ਵੀ ਵਿਅਰਥ ਹੈ ਅਤੇ ਕੁਰਿੰਥੀਆਂ ਦੇ ਵਾਸੀਆਂ ਦਾ ਵਿਸ਼ਵਾਸ ਵੀ ਵਿਅਰਥ ਹੈ [15:13-14]
|
||
|
|