# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਸੂਚਿਤ ਕੀਤਾ ਜੋ ਉਹ ਜੀ ਉੱਠਣ ਬਾਰੇ ਆਖ ਰਹੇ ਸਨ ? ਉਸ ਨੇ ਉਹਨਾਂ ਵਿੱਚੋਂ ਕਈਆਂ ਨੂੰ ਸੂਚਿਤ ਕੀਤਾ ਜੋ ਇਹ ਕਹਿ ਰਹੇ ਸਨ ਕਿ ਮੁਰਦਿਆਂ ਦਾ ਜੀ ਉਠਣਾ ਨਹੀਂ ਹੈ [15:12] # ਪੌਲੁਸ ਦੇ ਆਖੇ ਅਨੁਸਾਰ ਜੇ ਮੁਰਦਿਆਂ ਦਾ ਜੀ ਉਠਣਾ ਨਹੀਂ ਫਿਰ ਹੋਰ ਸਚ ਕੀ ਹੋ ਸਕਦਾ ਹੈ ? ਪੌਲੁਸ ਆਖਦਾ ਹੈ ਕਿ ਜੇ ਮਸੀਹ ਮੁਰਦਿਆਂ ਵਿੱਚੋਂ ਜੀ ਨਹੀਂ ਉਠਿਆ ਤਾਂ ਪੌਲੁਸ ਅਤੇ ਉਸਦੇ ਵਰਗਿਆਂ ਦਾ ਪਰਚਾਰ ਵੀ ਵਿਅਰਥ ਹੈ ਅਤੇ ਕੁਰਿੰਥੀਆਂ ਦੇ ਵਾਸੀਆਂ ਦਾ ਵਿਸ਼ਵਾਸ ਵੀ ਵਿਅਰਥ ਹੈ [15:13-14]