pa_tq/1CO/14/22.md

8 lines
704 B
Markdown
Raw Permalink Normal View History

2017-08-29 21:30:11 +00:00
# ਪਰਾਈ ਭਾਸ਼ਾ ਅਤੇ ਅਗੰਮ ਵਾਕ ਕਿਹਨਾਂ ਲਈ ਇਕ ਨਿਸ਼ਾਨੀ ਹੈ ?
ਪਰਾਈ ਭਾਸ਼ਾ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ ਅਤੇ ਅਗੰਮ ਵਾਕ ਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ [14:22]
# ਜੇ ਕਲੀਸਿਯਾ ਵਿੱਚ ਸਾਰੇ ਪਰਾਈ ਭਾਸ਼ਾ ਵਿੱਚ ਬੋਲਦੇ ਹੋਣ ਤਦ ਜੇ ਅਵਿਸ਼ਵਾਸੀ ਅਤੇ ਉਪਰੇ ਕਲੀਸਿਯਾ ਵਿੱਚ ਆਉਣ ਤਾਂ ਉਹ ਕੀ ਕਹਿਣਗੇ ?
ਉਹ ਅਜਿਹਾ ਆਖਣਗੇ ਵਿਸ਼ਵਾਸੀ ਪਾਗਲ ਹਨ [14:23]