# ਪਰਾਈ ਭਾਸ਼ਾ ਅਤੇ ਅਗੰਮ ਵਾਕ ਕਿਹਨਾਂ ਲਈ ਇਕ ਨਿਸ਼ਾਨੀ ਹੈ ? ਪਰਾਈ ਭਾਸ਼ਾ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ ਅਤੇ ਅਗੰਮ ਵਾਕ ਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ [14:22] # ਜੇ ਕਲੀਸਿਯਾ ਵਿੱਚ ਸਾਰੇ ਪਰਾਈ ਭਾਸ਼ਾ ਵਿੱਚ ਬੋਲਦੇ ਹੋਣ ਤਦ ਜੇ ਅਵਿਸ਼ਵਾਸੀ ਅਤੇ ਉਪਰੇ ਕਲੀਸਿਯਾ ਵਿੱਚ ਆਉਣ ਤਾਂ ਉਹ ਕੀ ਕਹਿਣਗੇ ? ਉਹ ਅਜਿਹਾ ਆਖਣਗੇ ਵਿਸ਼ਵਾਸੀ ਪਾਗਲ ਹਨ [14:23]