8 lines
843 B
Markdown
8 lines
843 B
Markdown
|
# ਕੀ ਅਸੀਂ ਸਰੀਰ ਦੇ ਉਹਨਾਂ ਅੰਗਾਂ ਦੇ ਬਿਨ੍ਹਾਂ ਰਹਿ ਸਕਦੇ ਹਾਂ ਜਿਹੜੇ ਹੋਰਨਾਂ ਨਾਲੋਂ ਨਿਰਾਦਰੇ ਦਿਸਦੇ ਹਨ ?
|
||
|
|
||
|
ਨਹੀਂ | ਸਰੀਰ ਦੇ ਉਹ ਅੰਗ ਜੋ ਹੋਰਨਾਂ ਨਾਲੋਂ ਨਿਰਾਦਰੇ ਦਿਸਦੇ ਹਨ ਵੀ ਜਰੂਰੀ ਹਨ [12:22]
|
||
|
# ਪਰਮੇਸ਼ੁਰ ਨੇ ਸਾਰੇ ਸਰੀਰ ਦੇ ਅੰਗਾਂ ਨਾਲ ਕੀ ਕੀਤਾ ਉਹਨਾਂ ਨਾਲ ਵੀ ਜੋ ਨਿਰਾਦਰੇ ਜਾਣੇ ਜਾਂਦੇ ਹਨ ?
|
||
|
|
||
|
ਪਰਮੇਸ਼ੁਰ ਨੇ ਸਾਰੇ ਅੰਗਾਂ ਨੂੰ ਜੋੜਿਆ ,ਜਿਹਨਾਂ ਦਾ ਆਦਰ ਘੱਟ ਸੀ ਉਹਨਾਂ ਨੂੰ ਵਧੇਰੇ ਆਦਰ ਦਿੱਤਾ[12:24]
|
||
|
|