# ਕੀ ਅਸੀਂ ਸਰੀਰ ਦੇ ਉਹਨਾਂ ਅੰਗਾਂ ਦੇ ਬਿਨ੍ਹਾਂ ਰਹਿ ਸਕਦੇ ਹਾਂ ਜਿਹੜੇ ਹੋਰਨਾਂ ਨਾਲੋਂ ਨਿਰਾਦਰੇ ਦਿਸਦੇ ਹਨ ? ਨਹੀਂ | ਸਰੀਰ ਦੇ ਉਹ ਅੰਗ ਜੋ ਹੋਰਨਾਂ ਨਾਲੋਂ ਨਿਰਾਦਰੇ ਦਿਸਦੇ ਹਨ ਵੀ ਜਰੂਰੀ ਹਨ [12:22] # ਪਰਮੇਸ਼ੁਰ ਨੇ ਸਾਰੇ ਸਰੀਰ ਦੇ ਅੰਗਾਂ ਨਾਲ ਕੀ ਕੀਤਾ ਉਹਨਾਂ ਨਾਲ ਵੀ ਜੋ ਨਿਰਾਦਰੇ ਜਾਣੇ ਜਾਂਦੇ ਹਨ ? ਪਰਮੇਸ਼ੁਰ ਨੇ ਸਾਰੇ ਅੰਗਾਂ ਨੂੰ ਜੋੜਿਆ ,ਜਿਹਨਾਂ ਦਾ ਆਦਰ ਘੱਟ ਸੀ ਉਹਨਾਂ ਨੂੰ ਵਧੇਰੇ ਆਦਰ ਦਿੱਤਾ[12:24]