11 lines
890 B
Markdown
11 lines
890 B
Markdown
|
# ਪੌਲੁਸ ਕੁਰਿੰਥੀਆਂ ਦੇ ਮਸੀਹੀਆਂ ਨੂੰ ਕਿਸ ਗੱਲ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ?
|
||
|
|
||
|
ਪੌਲੁਸ ਚਾਹੁੰਦਾ ਹੈ ਕਿ ਉਹ ਆਤਮਿਕ ਵਰਦਾਨਾਂ ਦੇ ਬਾਰੇ ਜਾਣਨ [12:1]
|
||
|
# ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੌਣ ਕੀ ਨਹੀਂ ਆਖਦਾ ?
|
||
|
|
||
|
ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ, ਯਿਸੂ ਸਰਾਪਤ ਹੈ [12:3]
|
||
|
# ਕੋਈ ਕਿਵੇਂ ਆਖ ਸਕਦਾ ਹੈ ਕਿ ਯਿਸੂ ਪ੍ਰਭੂ ਹੈ ?
|
||
|
|
||
|
ਯਿਸੂ ਪ੍ਰਭੂ ਹੈ , ਪਰ ਇਹ ਨਿਰਾ ਪਵਿੱਤਰ ਆਤਮਾ ਦੇ ਰਾਹੀਂ ਕਿਹਾ ਜਾ ਸਕਦਾ ਹੈ [12:3]
|
||
|
|