# ਪੌਲੁਸ ਕੁਰਿੰਥੀਆਂ ਦੇ ਮਸੀਹੀਆਂ ਨੂੰ ਕਿਸ ਗੱਲ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ? ਪੌਲੁਸ ਚਾਹੁੰਦਾ ਹੈ ਕਿ ਉਹ ਆਤਮਿਕ ਵਰਦਾਨਾਂ ਦੇ ਬਾਰੇ ਜਾਣਨ [12:1] # ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੌਣ ਕੀ ਨਹੀਂ ਆਖਦਾ ? ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ, ਯਿਸੂ ਸਰਾਪਤ ਹੈ [12:3] # ਕੋਈ ਕਿਵੇਂ ਆਖ ਸਕਦਾ ਹੈ ਕਿ ਯਿਸੂ ਪ੍ਰਭੂ ਹੈ ? ਯਿਸੂ ਪ੍ਰਭੂ ਹੈ , ਪਰ ਇਹ ਨਿਰਾ ਪਵਿੱਤਰ ਆਤਮਾ ਦੇ ਰਾਹੀਂ ਕਿਹਾ ਜਾ ਸਕਦਾ ਹੈ [12:3]