pa_tw/bible/kt/grace.md

3.7 KiB

ਕਿਰਪਾ, ਕੋਮਲ

ਪਰਿਭਾਸ਼ਾ:

ਸ਼ਬਦ "ਕਿਰਪਾ" ਦਾ ਮਤਲਬ ਉਸ ਸਹਾਇਤਾ ਜਾਂ ਅਸ਼ੀਰਵਾਦ ਨੂੰ ਦਰਸਾਉਂਦਾ ਹੈ ਜੋ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਇਸਦੀ ਕਮਾਈ ਨਹੀਂ ਕੀਤੀ l "ਕਿਰਪਾਲੂ" ਸ਼ਬਦ ਉਸ ਵਿਅਕਤੀ ਨੂੰ ਵਰਣਨ ਕਰਦਾ ਹੈ ਜੋ ਦੂਸਰਿਆਂ ਪ੍ਰਤੀ ਕ੍ਰਿਪਾ ਕਰਦਾ ਹੈ l

  • ਪਾਪੀ ਮਨੁੱਖਾਂ ਪ੍ਰਤੀ ਪਰਮੇਸ਼ੁਰ ਦੀ ਕ੍ਰਿਪਾ ਇੱਕ ਬਖਸ਼ੀਸ਼ ਹੈ ਜੋ ਖੁੱਲ ਕੇ ਦਿੱਤੀ ਜਾਂਦੀ ਹੈ l
  • ਕਿਰਪਾ ਦੀ ਧਾਰਨਾ ਇਹ ਵੀ ਹੈ ਕਿ ਕਿਸੇ ਅਜਿਹੇ ਵਿਅਕਤੀ ਨੂੰ ਦਿਆਲੂ ਅਤੇ ਮੁਆਫ ਕਰਨਾ ਜਿਸ ਨੇ ਗਲਤ ਜਾਂ ਦੁਖਦਾਈ ਗੱਲਾਂ ਕੀਤੀਆਂ ਹਨ l
  • 'ਕਿਰਪਾ ਭਾਲਣ' ਦਾ ਪ੍ਰਗਟਾਵਾ ਇੱਕ ਪ੍ਰਗਟਾਆ ਹੈ ਜਿਸਦਾ ਭਾਵ ਹੈ ਪਰਮੇਸ਼ੁਰ ਤੋਂ ਸਹਾਇਤਾ ਅਤੇ ਰਹਿਮ ਪ੍ਰਾਪਤ ਕਰਨਾ l ਅਕਸਰ ਇਸ ਵਿੱਚ ਉਹ ਅਰਥ ਸ਼ਾਮਲ ਹੁੰਦਾ ਹੈ ਜੋ ਪਰਮਾਤਮਾ ਕਿਸੇ ਨਾਲ ਖੁਸ਼ ਹੁੰਦਾ ਹੈ ਅਤੇ ਉਸਦੀ ਮਦਦ ਕਰਦਾ ਹੈ l

ਅਕਸਰ ਇਸ ਵਿੱਚ ਉਹ ਅਰਥ ਸ਼ਾਮਲ ਹੁੰਦਾ ਹੈ ਜੋ ਪਰਮਾਤਮਾ ਕਿਸੇ ਨਾਲ ਖੁਸ਼ ਹੁੰਦਾ ਹੈ ਅਤੇ ਉਸਦੀ ਮਦਦ ਕਰਦਾ ਹੈ l

  • ਹੋਰ ਤਰੀਕਿਆਂ ਨਾਲ "ਕਿਰਪਾ" ਦਾ ਤਰਜਮਾ "ਦੈਵੀ ਦਿਆਲਤਾ" ਜਾਂ "ਪਰਮਾਤਮਾ ਦੀ ਕਿਰਪਾ" ਜਾਂ "ਪਰਮੇਸ਼ਰ ਦੀ ਦਿਆਲਤਾ ਅਤੇ ਪਾਪੀਆਂ ਲਈ ਮਾਫ਼ੀ" ਜਾਂ "ਦਇਆਵਾਨ ਦਿਆਲਤਾ" ਵਿੱਚ ਕੀਤੀ ਗਈ ਹੈ l
  • ਸ਼ਬਦ "ਕਿਰਪਾਲੂ" ਦਾ ਤਰਜਮਾ "ਕਿਰਪਾ ਨਾਲ ਭਰਿਆ" ਜਾਂ "ਦਿਆਲੂ" ਜਾਂ "ਦਇਆਵਾਨ" ਜਾਂ "ਦਿਆਲੂ ਰੂਪ" ਵਜੋਂ ਕੀਤਾ ਜਾ ਸਕਦਾ ਹੈ l
  • "ਉਸ ਨੂੰ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਿਰਪਾ ਪ੍ਰਾਪਤ ਹੋਈ" ਦਾ ਤਰਜਮਾ "ਉਸ ਨੂੰ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋਈ" ਜਾਂ "ਪਰਮੇਸ਼ੁਰ ਨੇ ਦਇਆ ਨਾਲ ਉਸ ਦੀ ਮਦਦ ਕੀਤੀ" ਜਾਂ "ਪਰਮੇਸ਼ੁਰ ਨੇ ਉਸ ਦੀ ਕਿਰਪਾ ਵੇਖੀ" ਜਾਂ "ਪਰਮੇਸ਼ੁਰ ਨੇ ਉਸ ਨਾਲ ਪ੍ਰਸੰਨ ਕੀਤਾ ਅਤੇ ਉਸ ਦੀ ਮਦਦ ਕੀਤੀ . "

ਬਾਈਬਲ ਹਵਾਲੇ:

ਸ਼ਬਦ ਡੇਟਾ:

  • Strong's: H2580, H2587, H2589, H2603, H8467, G2143, G5485, G5543