2.5 KiB
2.5 KiB
ਫੈਲੋਸ਼ਿਪ
ਪਰਿਭਾਸ਼ਾ:
ਆਮ ਤੌਰ ਤੇ "ਫੈਲੋਸ਼ਿਪ" ਸ਼ਬਦ ਉਹਨਾਂ ਲੋਕਾਂ ਦੇ ਸਮੂਹ ਦੇ ਮੈਂਬਰਾਂ ਵਿਚਕਾਰ ਦੋਸਤਾਨਾ ਗੱਲਬਾਤ ਦਾ ਹਵਾਲਾ ਦਿੰਦਾ ਹੈ ਜੋ ਸਮਾਨ ਹਿਤਾਂ ਅਤੇ ਅਨੁਭਵ ਸਾਂਝੇ ਕਰਦੇ ਹਨ l
- ਬਾਈਬਲ ਵਿਚ "ਸੰਗਤ" ਸ਼ਬਦ ਆਮ ਤੌਰ ਤੇ ਮਸੀਹ ਵਿਚ ਵਿਸ਼ਵਾਸ ਕਰਨ ਵਾਲਿਆਂ ਦੀ ਏਕਤਾ ਦੀ ਗੱਲ ਕਰਦਾ ਹੈ l
- ਕ੍ਰਿਸ਼ਚੀਅਨ ਫੈਲੋਸ਼ਿਪ ਇਕ ਸਾਂਝਾ ਰਿਸ਼ਤਾ ਹੈ ਜਿਹੜਾ ਵਿਸ਼ਵਾਸ ਕਰਦਾ ਹੈ ਕਿ ਮਸੀਹ ਅਤੇ ਪਵਿੱਤਰ ਆਤਮਾ ਨਾਲ ਉਹਨਾਂ ਦੇ ਰਿਸ਼ਤੇ ਦੁਆਰਾ ਇੱਕ ਦੂਜੇ ਦੇ ਨਾਲ ਹੈ l
- ਮੁਢਲੇ ਮਸੀਹੀਆਂ ਨੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਨੂੰ ਸੁਣਨ ਅਤੇ ਇਕੱਠੇ ਪ੍ਰਾਰਥਨਾ ਕਰਨ, ਆਪਣੀਆਂ ਚੀਜ਼ਾਂ ਵੰਡਣ ਅਤੇ ਇਕੱਠੇ ਖਾਣਾ ਖਾਣ ਦੁਆਰਾ ਆਪਸ ਵਿਚ ਸੰਗਤ ਕੀਤੀ l
- ਈਸਾਈਆਂ ਨੇ ਯਿਸੂ ਵਿੱਚ ਆਪਣੀ ਵਿਸ਼ਵਾਸ ਅਤੇ ਉਸ ਦੀ ਕੁਰਬਾਨੀ ਰਾਹੀਂ ਜਿਸਨੂੰ ਪਰਮੇਸ਼ੁਰ ਅਤੇ ਲੋਕਾਂ ਵਿਚਕਾਰ ਰੁਕਾਵਟ ਦੂਰ ਕਰ ਦਿੱਤਾ ਸੀ, ਉਸ ਨਾਲ ਪਰਮੇਸ਼ੁਰ ਨਾਲ ਮੇਲ-ਮਿਲਾਪ ਵੀ ਹੈ l
ਅਨੁਵਾਦ ਸੁਝਾਅ:
- 'ਸੰਗਤੀ' ਦਾ ਤਰਜਮਾ ਕਰਨ ਦੇ ਤਰੀਕੇ ਵਿਚ "ਇਕੱਠੇ ਸਾਂਝਿਆਂ ਕਰਨਾ" ਜਾਂ "ਸੰਬੰਧ" ਜਾਂ "ਸਾਥੀ" ਜਾਂ "ਈਸਾਈ ਭਾਈਚਾਰੇ" ਸ਼ਾਮਲ ਹੋ ਸਕਦੇ ਹਨ l
ਬਾਈਬਲ ਹਵਾਲੇ:
- 1 ਯੂਹੰਨਾ 1:3-4
- ਰਸੂਲਾਂ ਦੇ ਕਰਤੱਬ 2:40-42
- ਫ਼ਿਲਿੱਪੀਆਂ 1:3-6
- ਫ਼ਿਲਿੱਪੀਆਂ 2:1-2
- ਫ਼ਿਲਿੱਪੀਆਂ 3:8-11
- ਜ਼ਬੂਰ 55:12-14
ਸ਼ਬਦ ਡੇਟਾ:
- Strong's: H2266, H8667, G2842, G2844, G3352, G4790