pa_tw/bible/kt/centurion.md

1.9 KiB

ਸੈਂਟਰੁਰੀਅਨ, ਸੈਂਟਰੁਰੇਨਸ

ਪਰਿਭਾਸ਼ਾ:

ਇਕ ਸੈਨਾਪਤੀ ਇਕ ਰੋਮੀ ਫ਼ੌਜੀ ਅਫ਼ਸਰ ਸੀ ਜਿਸ ਕੋਲ ਉਸ ਦੇ ਹੁਕਮ ਵਿਚ 100 ਸਿਪਾਹੀਆਂ ਦਾ ਇਕ ਗਰੁੱਪ ਸੀ l

  • ਇਸ ਦਾ ਅਨੁਵਾਦ ਇਕ ਸ਼ਬਦ ਨਾਲ ਕੀਤਾ ਜਾ ਸਕਦਾ ਹੈ ਜਿਸ ਦਾ ਮਤਲਬ ਹੈ, "ਸੌ ਆਦਮੀਆਂ ਦਾ ਆਗੂ" ਜਾਂ "ਫੌਜੀ ਲੀਡਰ" ਜਾਂ "ਇੱਕ ਸੌ ਦਾ ਇੰਚਾਰਜ" l
  • ਇਕ ਰੋਮੀ ਸੂਬੇਦਾਰ ਯਿਸੂ ਕੋਲ ਆਇਆ ਜੋ ਉਸ ਦੇ ਨੌਕਰ ਲਈ ਚੰਗਾ ਕਰਨ ਲਈ ਬੇਨਤੀ ਕਰਦਾ ਸੀ l
  • ਯਿਸੂ ਦੀ ਸੂਲ਼ੀ ਉੱਤੇ ਚਾੜ੍ਹਨ ਵਾਲੇ ਸੈਨਾਪਤੀ ਨੂੰ ਹੈਰਾਨੀ ਹੋਈ ਜਦੋਂ ਉਸ ਨੇ ਦੇਖਿਆ ਕਿ ਯਿਸੂ ਦੀ ਮੌਤ ਕਿਵੇਂ ਹੋਈ
  • ਪਰਮੇਸ਼ੁਰ ਨੇ ਇਕ ਸੂਬੇਦਾਰ ਨੂੰ ਪਤਰਸ ਨੂੰ ਘੱਲਿਆ ਤਾਂਕਿ ਉਹ ਯਿਸੂ ਦੀ ਖ਼ੁਸ਼ ਖ਼ਬਰੀ ਬਾਰੇ ਸਮਝਾਵੇ l

(ਇਹ ਵੀ ਦੇਖੋ: ਰੋਮ)

ਬਾਈਬਲ ਹਵਾਲੇ:

ਸ਼ਬਦ ਡੇਟਾ:

  • Strong's: G1543, G2760