pa_tw/bible/kt/almighty.md

2.7 KiB

ਸਰਬਸ਼ਕਤੀਮਾਨ

ਤੱਥ:

"ਸਰਬਸ਼ਕਤੀਮਾਨ" ਸ਼ਬਦ ਦਾ ਸ਼ਾਬਦਿਕ ਅਰਥ ਹੈ "ਸਰਬ-ਸ਼ਕਤੀਮਾਨ"; ਬਾਈਬਲ ਵਿਚ, ਇਹ ਹਮੇਸ਼ਾ ਪਰਮੇਸ਼ੁਰ ਨੂੰ ਦਰਸਾਉਂਦਾ ਹੈ l

  • "ਸਰਬਸ਼ਕਤੀਮਾਨ ਪਰਮੇਸ਼ੁਰ" ਜਾਂ "ਸਰਬ ਸ਼ਕਤੀਮਾਨ" ਨਾਮਕ ਖ਼ਿਤਾਬ ਪਰਮੇਸ਼ੁਰ ਨੂੰ ਦਰਸਾਉਂਦੇ ਹਨ ਅਤੇ ਇਹ ਪ੍ਰਗਟ ਕਰਦੇ ਹਨ ਕਿ ਉਸ ਕੋਲ ਹਰ ਚੀਜ਼ ਉੱਤੇ ਪੂਰਨ ਸ਼ਕਤੀ ਅਤੇ ਅਧਿਕਾਰ ਹੈ l
  • ਇਸ ਸ਼ਬਦ ਨੂੰ ਪਰਮੇਸ਼ੁਰ ਨੂੰ "ਸਰਬ ਸ਼ਕਤੀਮਾਨ ਪਰਮੇਸ਼ੁਰ " ਅਤੇ "ਪਰਮੇਸ਼ੁਰ ਸਰਬ ਸ਼ਕਤੀਮਾਨ " ਅਤੇ "ਪ੍ਰਭੂ ਸਰਬ ਸ਼ਕਤੀਮਾਨ" ਅਤੇ "ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ " ਦਾ ਵਰਣਨ ਕਰਨ ਲਈ ਵਰਤਿਆ ਗਿਆ ਹੈ l

ਅਨੁਵਾਦ ਸੁਝਾਅ:

  • ਇਸ ਸ਼ਬਦ ਨੂੰ "ਸਰਬ ਸ਼ਕਤੀਮਾਨ" ਜਾਂ "ਪੂਰਾ ਸ਼ਕਤੀਸ਼ਾਲੀ" ਜਾਂ "ਪਰਮੇਸ਼ੁਰ, ਜੋ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਹੈ, ਦੇ ਰੂਪ ਵਿਚ ਅਨੁਵਾਦ ਕੀਤਾ ਜਾ ਸਕਦਾ ਹੈ l "
  • ਸ਼ਬਦ "ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ" ਦਾ ਤਰਜਮਾ ਕਰਨ ਦੇ ਤਰੀਕੇ ਵਿਚ "ਰੱਬ, ਸ਼ਕਤੀਸ਼ਾਲੀ ਸ਼ਾਸਕ" ਜਾਂ "ਸ਼ਕਤੀਸ਼ਾਲੀ ਸਰਬਸ਼ਕਤੀਮਾਨ ਪਰਮੇਸ਼ੁਰ" ਜਾਂ "ਸ਼ਕਤੀਮਾਨ ਪਰਮੇਸ਼ੁਰ" ਸ਼ਾਮਲ ਹੋ ਸਕਦਾ ਹੈ ਜੋ ਹਰ ਚੀਜ਼ ਉੱਤੇ ਮਾਲਕ ਹੈ l

(ਅਨੁਵਾਦ ਸੁਝਾਅ: ਨਾਮਾਂ ਦਾ ਅਨੁਵਾਦ ਕਿਵੇਂ ਕਰਨਾ ਹੈ)

(ਇਹ ਵੀ ਵੇਖੋ: ਪਰਮੇਸ਼ੁਰ , ਪ੍ਰਭੂ, ਸਮਰੱਥਾ )

ਬਾਈਬਲ ਹਵਾਲੇ:

ਸ਼ਬਦ ਡੇਟਾ:

  • Strong's: H7706, G3841