pa_tw/bible/kt/adoption.md

3.2 KiB

ਗੋਦ ਲੈਣ, ਅਪਣਾਉਣ, ਅਪਣਾਇਆ

ਪਰਿਭਾਸ਼ਾ:

ਸ਼ਬਦ "ਅਪਣਾਉਣਾ" ਅਤੇ "ਗੋਦ ਲੈਣਾ " ਸ਼ਬਦ ਕਿਸੇ ਅਜਿਹੇ ਵਿਅਕਤੀ ਦੀ ਪ੍ਰਣਾਲੀ ਨੂੰ ਦਰਸਾਉਂਦਾ ਹੈ ਜੋ ਕਾਨੂੰਨੀ ਤੌਰ ਤੇ ਅਜਿਹੇ ਲੋਕਾਂ ਦਾ ਬੱਚਾ ਬਣ ਜਾਂਦਾ ਹੈ ਜੋ ਉਸਦੇ ਅਸਲ ਮਾਪੇ ਨਹੀਂ ਹਨ l

  • ਬਾਈਬਲ ਵਿਚ ਇਹ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਕਿਵੇਂ ਬਣਾਉਂਦਾ ਹੈ, ਉਨ੍ਹਾਂ ਨੂੰ ਆਪਣੇ ਆਤਮਿਕ ਪੁੱਤਰ ਤੇ ਧੀਆਂ ਬਣਾਉਂਦਾ ਹੈ l
  • ਅਪਣਾਏ ਗਏ ਬੱਚੇ ਵਜੋਂ, ਪਰਮੇਸ਼ੁਰ ਵਿਸ਼ਵਾਸੀਆਂ ਨੂੰ ਯਿਸੂ ਮਸੀਹ ਦੇ ਨਾਲ ਮਿਰਾਸ ਬਣਾਉਂਦਾ ਹੈ, ਉਹਨਾਂ ਨੂੰ ਪਰਮੇਸ਼ੁਰ ਦੇ ਪੁੱਤਰ ਧੀਆਂ ਦਾ ਸਰ ਅਧਿਕਾਰ ਦਿੰਦਾ ਹੈ l

ਅਨੁਵਾਦ ਸੁਝਾਅ:

  • ਇਸ ਸ਼ਬਦ ਦਾ ਅਨੁਵਾਦ ਅਜਿਹੇ ਸ਼ਬਦਾਂ ਨਾਲ ਕੀਤਾ ਜਾ ਸਕਦਾ ਹੈ ਜੋ ਇਸ ਮਾਪਿਆਂ-ਬਾਲ ਸਬੰਧਾਂ ਦਾ ਵਰਣਨ ਕਰਨ ਲਈ ਭਾਸ਼ਾ ਵਰਤੀ ਜਾਂਦੀ ਹੈ l ਇਹ ਯਕੀਨੀ ਬਣਾਓ ਕਿ ਇਹ ਸਮਝਿਆ ਜਾਵੇ ਕਿ ਇਹ ਇੱਕ ਚਿਨ੍ਹ ਜਾਂ ਰੂਹਾਨੀ ਅਰਥ ਹੈ l
  • ਸ਼ਬਦ "ਪੁੱਤਰਾਂ ਵਜੋਂ ਤਜੁਰਬੇ ਦੇ ਅਨੁਭਵ" ਦਾ ਅਨੁਵਾਦ ਕੀਤਾ ਜਾ ਸਕਦਾ ਹੈ ਜਿਵੇਂ ਕਿ "ਪਰਮਾਤਮਾ ਆਪਣੇ ਬੱਚਿਆਂ ਵਜੋਂ ਅਪਣਾਏ" ਜਾਂ "ਪਰਮੇਸ਼ਰ ਦੇ (ਰੂਹਾਨੀ) ਬੱਚੇ ਬਣ ਗਏ l"
  • 'ਪੁੱਤਰਾਂ ਦੀ ਗੋਦ ਲੈਣ ਦੀ ਉਡੀਕ ਕਰਨ' ਦਾ ਅਨੁਵਾਦ "ਪਰਮੇਸ਼ੁਰ ਦੇ ਬੱਚੇ ਬਣਨ ਦੀ ਚਾਹਵਾਨ" ਜਾਂ "ਪਰਮੇਸ਼ੁਰ ਦੇ ਬੱਚਿਆਂ ਦੇ ਤੌਰ ਤੇ ਪ੍ਰਾਪਤ ਕਰਨ ਦੀ ਉਡੀਕ " ਵਜੋਂ ਕੀਤਾ ਜਾ ਸਕਦਾ ਹੈ l
  • ਉਹ ਸ਼ਬਦ "ਉਨ੍ਹਾਂ ਨੂੰ ਅਪਨਾਓ" ਦਾ ਅਨੁਵਾਦ ਕੀਤਾ ਜਾ ਸਕਦਾ ਹੈ "ਉਨ੍ਹਾਂ ਨੂੰ ਆਪਣੇ ਬੱਚਿਆਂ ਵਜੋਂ ਪ੍ਰਾਪਤ ਕਰੋ" ਜਾਂ "ਉਨ੍ਹਾਂ ਨੂੰ ਆਪਣੇ (ਆਤਮਿਕ) ਸੰਤਾਨ ਬਣਾਓ l "

(ਇਹ ਵੀ ਵੇਖੋ: ਵਾਰਸ, ਵਾਰਸ, ਆਤਮਾ)

ਬਾਈਬਲ ਹਵਾਲੇ:

ਸ਼ਬਦ ਡੇਟਾ:

  • Strong's: G5206