pa_tn/1CO/11/05.md

1.3 KiB

ਅਣ ਢੱਕੇ ਸਿਰ ਨਾਲ

ਪਰਦੇ ਤੋਂ ਬਿਨ੍ਹਾਂ, ਸਿਰ ਉੱਤੇ ਰੱਖਿਆ ਜਾਂਦਾ ਸੀ ਅਤੇ ਮੋਢਿਆਂ ਤੱਕ ਆਉਂਦਾ ਸੀ, ਪਰ ਚਿਹਰੇ ਨੂੰ ਨਹੀਂ ਢੱਕਦਾ ਸੀ |

ਆਪਣੇ ਸਿਰ ਦਾ ਨਿਰਾਦਰ ਕਰਦੀ ਹੈ

ਸੰਭਾਵੀ ਅਰਥ ਇਹ ਹਨ 1) “ਆਪਣਾ ਨਿਰਾਦਰ ਕਰਦੀ ਹੈ” (UDB ਜਾਂ 2) “ਆਪਣੇ ਪਤੀ ਦਾ ਨਿਰਾਦਰ ਕਰਦੀ ਹੈ |”

ਜਿਵੇਂ ਉਸ ਦਾ ਸਿਰ ਮੁੰਨਿਆ ਗਿਆ ਹੋਵੇ

ਜਿਵੇਂ ਉਸ ਦੇ ਸਿਰ ਦੇ ਸਾਰੇ ਵਾਲ ਉਸਤਰੇ ਦੇ ਨਾਲ ਲਾਹ ਦਿੱਤੇ ਹੋਣ |

ਇੱਕ ਔਰਤ ਦੇ ਲਈ ਇਹ ਨਿਰਾਦਰ ਵਾਲੀ ਗੱਲ ਹੈ...

ਆਧੁਨਿਕ ਸਮੇਂ ਤੋਂ ਪਹਿਲਾਂ, ਕਿਸੇ ਔਰਤ ਦੇ ਵਾਲਾਂ ਦਾ ਕੱਟਿਆ ਜਾਣਾ ਜਾਂ ਉਸਤਰੇ ਦੇ ਨਾਲ ਲਾਹਿਆ ਜਾਣਾ ਨਿਰਾਦਰ ਦੀ ਨਿਸ਼ਾਨੀ ਸੀ |

ਆਪਣਾ ਸਿਰ ਢੱਕੇ

“ਆਪਣੇ ਸਿਰ ਉੱਤੇ ਕੱਪੜਾ ਜਾਂ ਪਰਦਾ ਰੱਖੇ |”