pa_tn/1CO/10/31.md

646 B

ਅਪਮਾਨ ਨਾ ਕਰੋ

ਸਮਾਂਤਰ ਅਨੁਵਾਦ: “ਨਿਰਾਸ਼ ਨਾ ਕਰੋ” ਜਾਂ “ਠੋਕਰ ਦਾ ਕਾਰਨ ਨਾ ਬਣੋ”

ਸਾਰਿਆਂ ਲੋਕਾਂ ਨੂੰ ਖੁਸ਼ ਰੱਖੋ

ਸਮਾਂਤਰ ਅਨੁਵਾਦ: “ਸਾਰੇ ਲੋਕਾਂ ਨੂੰ ਖੁਸ਼ ਕਰੋ”

ਆਪਣੇ ਲਈ ਨਹੀਂ

ਸਮਾਂਤਰ ਅਨੁਵਾਦ: “ਜੋ ਕੰਮ ਮੈਂ ਚਾਹੁੰਦਾ ਹਾਂ ਉਹ ਕਰਨ ਦੇ ਲਈ ਨਹੀਂ”

ਬਹੁਤ ਸਾਰੇ

ਜਿੰਨੇ ਜਿਆਦਾ ਸੰਭਵ ਹੋ ਸਕੇ |