pa_tn/1CO/10/28.md

1.8 KiB

ਮੇਰੀ ਆਜ਼ਾਦੀ ਦੂਸਰੇ ਦੇ ਵਿਵੇਕ ਤੋਂ ਕਿਉਂ ਜਾਂਚੀ ਜਾਵੇ ?

ਸਮਾਂਤਰ ਅਨੁਵਾਦ: “ਮੈਂ ਨਹੀਂ ਚਾਹੁੰਦਾ ਹਾਂ ਮੈਂ ਕਿਸੇ ਦੂਸਰੇ ਦੇ ਵਿਸ਼ਵਾਸ ਦੇ ਅਨੁਸਾਰ ਆਪਣੇ ਆਪ ਨੂੰ ਬਦਲਾਂ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਜੇਕਰ ਮੈਂ ਹਿੱਸਾ ਲੈਂਦਾ ਹਾਂ

“ਮੈਂ” ਪੌਲੁਸ ਦੇ ਨਾਲ ਸੰਬੰਧਿਤ ਨਹੀਂ ਹੈ ਪਰ ਉਸ ਵਿਅਕਤੀ ਨੂੰ ਦਰਸਾਉਂਦਾ ਹਾਂ ਜਿਹੜਾ ਧੰਨਵਾਦ ਦੇ ਨਾਲ ਭੋਜਨ ਨੂੰ ਖਾਂਦਾ ਹੈ | ਸਮਾਂਤਰ ਅਨੁਵਾਦ: “ਜੇਕਰ ਕੋਈ ਵਿਅਕਤੀ ਖਾਂਦਾ ਹੈ” ਜਾਂ “ਜਦੋਂ ਇੱਕ ਵਿਅਕਤੀ ਖਾਂਦਾ ਹੈ”

ਧੰਨਵਾਦ ਦੇ ਨਾਲ

ਸੰਭਾਵੀ ਅਰਥ ਇਹ ਹਨ 1) “ਪਰਮੇਸ਼ੁਰ ਨੂੰ ਧੰਨਵਾਦ ਦੀ ਭਾਵਨਾ ਦੇ ਨਾਲ |” ਜਾਂ 2) “ਮੇਜ਼ਬਾਨ ਦੇ ਲਈ ਧੰਨਵਾਦ ਦੀ ਭਾਵਨਾ ਦੇ ਨਾਲ |”

ਜਿਸ ਦੇ ਲਈ ਮੈਂ ਧੰਨਵਾਦ ਕੀਤਾ ਉਸ ਦੇ ਲਈ ਮੇਰੀ ਨਿੰਦਿਆ ਕਿਉਂ ਕੀਤੀ ਜਾਂਦੀ ਹੈ ?

“ਜਦੋਂ ਮੈਂ ਭੋਜਨ ਦੇ ਲਈ ਧੰਨਵਾਦੀ ਸੀ ਤਾਂ ਤੁਸੀਂ ਮੇਰੀ ਨਿੰਦਿਆ ਕਿਉਂ ਕਰਦੇ ਹੋ ?” ਸਮਾਂਤਰ ਅਨੁਵਾਦ: “ਮੈਂ ਕਿਸੇ ਨੂੰ ਆਪਣੇ ਉੱਤੇ ਦੋਸ਼ ਨਹੀਂ ਲਾਉਣ ਦੇਵਾਂਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)