pa_tn/1CO/10/25.md

844 B

ਬਾਜ਼ਾਰ ਵਿੱਚ

ਲੋਕਾਂ ਦੇ ਲਈ ਚੀਜ਼ਾਂ ਨੂੰ ਖਰੀਦਣ ਅਤੇ ਵੇਚਣ ਦਾ ਸਥਾਨ |

ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਉਹ ਪ੍ਰਭੂ ਦਾ ਹੈ

ਪਰਮੇਸ਼ੁਰ ਨੇ ਧਰਤੀ ਅਤੇ ਜੋ ਕੁਝ ਇਸ ਦੇ ਵਿੱਚ ਹੈ ਨੂੰ ਬਣਾਇਆ |

ਵਿਵੇਕ ਦੇ ਕਾਰਨ ਕੋਈ ਗੱਲ ਨਾ ਪੁੱਛੋ

ਵਿਵੇਕ ਦੇ ਲਈ ਇਹ ਨਾ ਜਾਨਣਾ ਚੰਗਾ ਹੈ ਕਿ ਭੋਜਨ ਕਿੱਥੋਂ ਆਇਆ, ਭਾਵੇਂ ਇਹ ਮੂਰਤੀ ਨੂੰ ਚੜਾਇਆ ਜਾਂ ਨਹੀਂ ਪਰ ਤੁਸੀਂ ਇਹ ਮੰਨੋ ਕਿ ਸਾਰਾ ਭੋਜਨ ਪ੍ਰਭੂ ਦੇ ਵੱਲੋਂ ਆਉਂਦਾ ਹੈ |