pa_tn/1CO/10/23.md

741 B

“ਸਾਰੀਆਂ ਚੀਜ਼ਾਂ ਉਚਿੱਤ ਹਨ”

ਪੌਲੁਸ ਕੁਰਿੰਥੀਆਂ ਦੇ ਕੁਝ ਲੋਕਾਂ ਦੇ ਨਾਅਰੇ ਨੂੰ ਲਿਖਦਾ ਹੈ | ਸਮਾਂਤਰ ਅਨੁਵਾਦ: “ਮੈਂ ਜੋ ਚਾਹੁੰਦਾ ਹਾਂ ਉਹ ਕਰ ਸਕਦਾ ਹਾਂ |”

ਕੋਈ ਆਪਣੇ ਲਈ ਨਹੀਂ ਸਗੋਂ ਆਪਣੇ ਗੁਆਂਢੀ ਦੇ ਭਲੇ ਲਈ ਕੋਸ਼ਿਸ਼ ਕਰੇ

ਜੋ ਤੁਹਾਡੇ ਲਈ ਚੰਗਾ ਹੈ ਉਹ ਕਰਨ ਦੇ ਨਾਲੋਂ ਉਹ ਕਰੀ ਜੋ ਦੂਸਰਿਆਂ ਦੇ ਲਈ ਚੰਗਾ ਹੈ |

ਭਲਾ

ਸਮਾਂਤਰ ਅਨੁਵਾਦ: “ਲਾਭਦਾਇਕ”