pa_tn/1CO/10/20.md

1.5 KiB

ਪਿਆਲਾ ਪੀਵੋ

ਕਿਸੇ ਦੁਆਰਾ ਸਾਂਝੇ ਕੀਤੇ ਹੋਏ ਪਿਆਲੇ ਦੇ ਵਿਚੋਂ ਪੀਣਾ, ਆਮ ਤੌਰ ਤੇ ਬਰਤਨ ਵਿੱਚ ਦਿੱਤੇ ਗਏ ਪਦਾਰਥ ਦੇ ਨਾਲ ਸੰਬੰਧਿਤ ਹੈ; ਇਹ “ਇੱਕੋ ਕਦਰਾਂ ਕੀਮਤਾਂ ਨੂੰ ਸਾਂਝਾ ਕਰਨ” ਲਈ ਅਲੰਕਾਰ ਹੈ | (ਦੇਖੋ: ਅਲੰਕਾਰ)

ਤੁਸੀਂ ਭੂਤਾਂ ਦੀ ਮੇਜ਼ ਅਤੇ ਪ੍ਰਭੂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ

ਸਮਾਂਤਰ ਅਨੁਵਾਦ: “ਜੇਕਰ ਤੁਸੀਂ ਭੂਤਾਂ ਅਤੇ ਪ੍ਰਭੂ ਦੋਹਾਂ ਦੀ ਪੂਜਾ ਕਰਦੇ ਹੋ, ਤਾਂ ਪ੍ਰਭੂ ਦੇ ਲਈ ਤੁਹਾਡੀ ਪੂਜਾ ਸੱਚੀ ਨਹੀਂ ਹੈ |”

ਭੜਕਾਉਣਾ

ਸਮਾਂਤਰ ਅਨੁਵਾਦ: “ਗੁੱਸੇ ਕਰਨਾ” ਜਾਂ “ਖਿਝਾਉਣਾ”

ਕੀ ਤੁਸੀਂ ਉਸ ਦੇ ਨਾਲੋਂ ਤਾਕਤਵਰ ਹੋ ?

ਸਮਾਂਤਰ ਅਨੁਵਾਦ: “ਕੀ ਅਸੀਂ ਭੂਤਾਂ ਦੇ ਨਾਲ ਸੰਗਤ ਕਰ ਸਕਦੇ ਹਾਂ ਜਦੋਂ ਕਿ ਪਰਮੇਸ਼ੁਰ ਨਹੀਂ ਕਰਦਾ ?” ਜਾਂ “ਅਸੀਂ ਪਰਮੇਸ਼ੁਰ ਨਾਲੋਂ ਤਾਕਤਵਰ ਨਹੀਂ ਹਾਂ” (ਦੇਖੋ: ਅਲੰਕ੍ਰਿਤ ਪ੍ਰਸ਼ਨ)