pa_tn/1CO/10/18.md

1.4 KiB

ਜਿਹੜੇ ਬਾਲੀਦਾਨਾਂ ਨੂੰ ਖਾਂਦੇ ਹਨ ਕੀ ਉਹ ਵੇਦੀ ਦੇ ਸਾਂਝੀ ਨਹੀਂ ਹਨ ?

ਸਮਾਂਤਰ ਅਨੁਵਾਦ: “ਉਹ ਜਿਹੜੇ ਉਸ ਭੋਜਨ ਨੂੰ ਖਾਂਦੇ ਹਨ ਜਿਹੜੇ ਮੂਰਤੀ ਦੀ ਪੂਜਾ ਦੇ ਲਈ ਮੂਰਤੀ ਦੀ ਵੇਦੀ ਉੱਤੇ ਚੜਾਇਆ ਗਿਆ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਫਿਰ ਮੈਂ ਕੀ ਆਖਦਾ ਹਾਂ ?

ਸਮਾਂਤਰ ਅਨੁਵਾਦ: “ਜੋ ਮੈਂ ਕਹਿੰਦਾ ਹਾਂ ਉਸ ਦੀ ਸਮੀਖਿਆ ਕਰਨ ਦੇ ਲਈ” ਜਾਂ “ਜੋ ਮੈਂ ਕਹਿੰਦਾ ਹਾਂ ਉਸ ਦਾ ਇਹ ਅਰਥ ਹੈ |”

ਕੀ ਮੂਰਤੀ ਕੁਝ ਹੈ ?

ਸਮਾਂਤਰ ਅਨੁਵਾਦ: “ਮੂਰਤੀ ਅਸਲ ਦੇ ਵਿੱਚ ਕੁਝ ਵੀ ਨਹੀਂ ਹੈ” ਜਾਂ “ਮੂਰਤੀ ਵੱਡੀ ਨਹੀਂ ਹੈ |”

ਕੀ ਮੂਰਤੀ ਦੀ ਭੇਟ ਕੁਝ ਹੈ ?

ਸਮਾਂਤਰ ਅਨੁਵਾਦ: “ਮੂਰਤੀਆਂ ਨੂੰ ਚੜਾਇਆ ਗਿਆ ਭੋਜਨ ਵੱਡਾ ਨਹੀਂ ਹੈ |” ਜਾਂ “ਜੋ ਭੋਜਨ ਮੂਰਤੀਆਂ ਨੂੰ ਚੜਾਇਆ ਗਿਆ ਹੈ ਉਸ ਦਾ ਕੋਈ ਅਰਥ ਨਹੀਂ ਹੈ |”