pa_tn/1CO/10/14.md

1.8 KiB

ਮੂਰਤੀ ਪੂਜਾ ਤੋਂ ਭੱਜੋ

“ਮੂਰਤੀ ਪੂਜਾ ਤੋਂ ਦ੍ਰਿੜਤਾ ਦੇ ਨਾਲ ਦੂਰ ਹੋ ਜਾਓ” (ਦੇਖੋ: ਅਲੰਕਾਰ)

ਬਰਕਤ ਦਾ ਪਿਆਲਾ

ਪੌਲੁਸ ਇਸ ਦਾ ਇਸਤੇਮਾਲ ਮੈ ਦੇ ਭਰੇ ਹੋਏ ਇੱਕ ਪਿਆਲੇ ਦਾ ਵਰਣਨ ਕਰਨ ਦੇ ਲਈ ਕਰਦਾ ਹੈ ਜਿਸ ਨੂੰ ਪ੍ਰਭੂ ਭੋਜ ਤੇ ਵਰਤਿਆ ਜਾਂਦਾ ਹੈ |

ਕੀ ਉਹ ਮਸੀਹ ਦੇ ਲਹੂ ਦੇ ਵਿੱਚ ਸਾਂਝ ਨਹੀਂ ਹੈ ?

ਜਿਹੜਾ ਮੈ ਦਾ ਪਿਆਲਾ ਅਸੀਂ ਸਾਂਝਾ ਕਰਦੇ ਹਾਂ ਉਹ ਮਸੀਹ ਦੇ ਲਹੂ ਦੇ ਵਿੱਚ ਸਾਡੀ ਸਾਂਝ ਨੂੰ ਦਰਸਾਉਂਦਾ ਹੈ | ਸਮਾਂਤਰ ਅਨੁਵਾਦ: “ਸਾਡੀ ਮਸੀਹ ਦੇ ਲਹੂ ਦੇ ਵਿੱਚ ਸਾਂਝ ਹੈ” (UDB, ਦੇਖੋ: ਅਲੰਕ੍ਰਿਤ ਪ੍ਰਸ਼ਨ)

ਉਹ ਰੋਟੀ ਜਿਸ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਵਿੱਚ ਸਾਂਝ ਨਹੀਂ ?

ਸਮਾਂਤਰ ਅਨੁਵਾਦ: “ਜਦੋਂ ਅਸੀਂ ਰੋਟੀ ਸਾਂਝੀ ਕਰਦੇ ਹਾਂ ਅਸੀਂ ਮਸੀਹ ਦੇ ਸਰੀਰ ਵਿੱਚ ਸਾਂਝੀ ਹੁੰਦੇ ਹਾਂ” (UDB, ਦੇਖੋ: ਅਲੰਕ੍ਰਿਤ ਪ੍ਰਸ਼ਨ)

ਸਾਂਝਾ ਕਰਨਾ

“ਹਿੱਸਾ ਲੈਣਾ” ਜਾਂ “ਦੂਸਰਿਆਂ ਦੇ ਨਾਲ ਬਰਾਬਰਤਾ ਦਾ ਹਿੱਸਾ ਲੈਣਾ”

ਰੋਟੀ

ਇੱਕ ਰੋਟੀ ਜਿਸ ਨੂੰ ਖਾਣ ਤੋਂ ਪਹਿਲਾਂ ਕੱਟਿਆ ਜਾਂ ਤੋੜਿਆ ਜਾਂਦਾ ਹੈ |