pa_tn/1CO/10/11.md

999 B

ਇਹ ਗੱਲਾਂ ਹੋਈਆਂ

ਬੁਰੇ ਵਿਹਾਰ ਤੋਂ ਸਜ਼ਾ |

ਸਾਡੇ ਲਈ ਨਸੀਹਤ

“ਸਾਡੇ” ਸਾਰੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ)

ਜੁੱਗ ਦਾ ਅੰਤ

“ਆਖਰੀ ਦਿਨ”

ਤੁਹਾਡੇ ਉੱਤੇ ਕੋਈ ਇਸ ਤਰ੍ਹਾਂ ਦਾ ਪਰਤਾਵਾ ਨਹੀਂ ਪਿਆ ਜੋ ਮਨੁੱਖਾਂ ਦੇ ਸਹਿਣ ਤੋਂ ਬਾਹਰ ਹੋਵੇ

ਸਮਾਂਤਰ ਅਨੁਵਾਦ: “ਜਿਹੜੇ ਪਰਤਾਵੇ ਤੁਹਾਡੇ ਉੱਤੇ ਪਏ ਹਨ ਉਹਨਾਂ ਨੂੰ ਸਾਰੇ ਲੋਕ ਅਨੁਭਵ ਕਰਦੇ ਹਨ |” (ਦੇਖੋ: ਨਾਂਹਵਾਚਕ ਦੇ ਨਾਲ ਹਾਂਵਾਚਕ ਦੀ ਪੁਸ਼ਟੀ)

ਤੁਹਾਡੀ ਯੋਗਤਾ

ਤੁਹਾਡੀ ਸਰੀਰ ਜਾਂ ਭਾਵਨਾਤਮਿਕ ਤਾਕਤ |