pa_tn/1CO/10/07.md

628 B

ਮੂਰਤੀ ਪੂਜਕ

“ਲੋਕ ਜਿਹੜੇ ਮੂਰਤੀਆਂ ਦੀ ਪੂਜਾ ਕਰਦੇ ਹਨ”

ਖਾਣ ਪੀਣ ਦੇ ਲਈ ਬੈਠੇ

“ਭੋਜਨ ਖਾਣ ਦੇ ਲਈ ਬੈਠੇ”

ਇੱਕ ਦਿਨ ਵਿੱਚ ਤੇਈ ਹਜ਼ਾਰ ਮਰ ਗਏ

“ਪਰਮੇਸ਼ੁਰ ਨੇ ਇੱਕ ਦਿਨ ਦੇ ਵਿੱਚ ਤੇਈ ਹਜ਼ਾਰ ਲੋਕਾਂ ਨੂੰ ਮਾਰ ਸੁੱਟਿਆ”

ਇਸ ਦੇ ਕਾਰਨ

ਸਮਾਂਤਰ ਅਨੁਵਾਦ: “ਕਿਉਂਕਿ ਉਹਨਾਂ ਨੇ ਹਰਾਮਕਾਰੀ ਕੀਤੀ” |