pa_tn/1CO/10/05.md

848 B

ਪਰਸੰਨ ਨਹੀਂ ਸੀ

“ਨਿਰਾਸ਼” ਜਾਂ “ਗੁੱਸੇ ਵਿੱਚ” (UDB) (ਨਾਂਹਵਾਚਕ ਦੇ ਨਾਲ ਹਾਂਵਾਚਕ ਦੀ ਪੁਸ਼ਟੀ)

ਉਜਾੜ ਵਿੱਚ

ਮਿਸਰ ਅਤੇ ਇਸਰਾਏਲ ਦੇ ਵਿਚਾਲੇ ਉਜਾੜ ਭੂਮੀ ਜਿਸ ਦੇ ਵਿੱਚ ਇਸਰਾਏਲੀ 40 ਸਾਲਾਂ ਤੱਕ ਭਟਕਦੇ ਰਹੇ |

ਨਸੀਹਤ ਸਨ

ਇੱਕ ਸਬਕ ਜਾਂ ਨਿਸ਼ਾਨ, ਜਿਸ ਤੋਂ ਇਸਰਾਏਲੀ ਸਿੱਖ ਸਕੇ |

ਮਾੜੀਆਂ ਗੱਲਾਂ

ਉਹਨਾਂ ਚੀਜ਼ਾਂ ਨੂੰ ਕਰਨ ਜਾਂ ਸੰਸਾਰੀ ਚੀਜ਼ਾਂ ਨੂੰ ਪਾਉਣ ਦੀ ਇੱਛਾ ਜੋ ਪਰਮੇਸ਼ੁਰ ਦਾ ਨਿਰਾਦਰ ਕਰਦੀਆਂ ਹਨ |