pa_tn/1CO/09/19.md

908 B

ਜਿਆਦਾ ਨੂੰ ਜਿੱਤਣਾ

“ਦੂਸਰਿਆਂ ਨੂੰ ਵਿਸ਼ਵਾਸ ਦੇ ਵੱਲ ਲੈ ਕੇ ਜਾਣਾ” ਜਾਂ “ਦੂਸਰਿਆਂ ਦੀ ਯਿਸੂ ਉੱਤੇ ਭਰੋਸਾ ਕਰਨ ਦੇ ਲਈ ਸਹਾਇਤਾ ਕਰਨਾ”

ਮੈਂ ਯਹੂਦੀ ਦੇ ਵਰਗਾ ਬਣਿਆ

ਸਮਾਂਤਰ ਅਨੁਵਾਦ : “ਮੈਂ ਯਹੂਦੀਆਂ ਦੇ ਵਾਂਗੂ ਕੰਮ ਕੀਤਾ ” ਜਾਂ “ਮੈਂ ਯਹੂਦੀ ਰੀਤਾਂ ਨੂੰ ਪੂਰਾ ਕੀਤਾ”

ਸ਼ਰਾ ਦੇ ਅਧੀਨ

ਸਮਾਂਤਰ ਅਨੁਵਾਦ: “ਯਹੂਦੀ ਆਗੂਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਮਰਪਿਤ, ਯਹੂਦੀਆਂ ਦੇ ਧਰਮ ਸ਼ਾਸਤਰ ਦੇ ਗਿਆਨ ਨੂੰ ਸਵੀਕਾਰ ਕਰਨਾ |”