pa_tn/1CO/09/15.md

1.0 KiB

ਇਹ ਹੱਕ

ਸਮਾਂਤਰ ਅਨੁਵਾਦ: “ਇਹ ਲਾਭ” ਜਾਂ “ਇਹ ਚੀਜ਼ਾਂ ਜਿਹੜੀਆਂ ਰੱਖੀਆਂ ਗਈਆਂ ਹਨ”

ਮੇਰੇ ਲਈ ਇਸ ਤਰ੍ਹਾਂ ਹੋਵੇ

ਸਮਾਂਤਰ ਅਨੁਵਾਦ: “ਤੁਹਾਡੇ ਕੋਲੋਂ ਕੁਝ ਲੈਣ ਲਈ” ਜਾਂ “ਤਾਂ ਕਿ ਤੁਸੀਂ ਮੇਰੀਆਂ ਰੋਜਾਨਾ ਦੀਆਂ ਜਰੂਰਤਾਂ ਪੂਰੀਆਂ ਕਰੋ |”

ਖੋ ਲਵੇ

ਸਮਾਂਤਰ ਅਨੁਵਾਦ: “ਲੈ ਲਵੇ” ਜਾਂ “ਫੜ ਲਵੇ”

ਮੈਂਨੂੰ ਚਾਹੀਦਾ ਹੈ ਜੋ ਮੈਂ ਇਹ ਕਰਾਂ

ਮੈਨੂੰ ਖ਼ੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ”

ਮੇਰੇ ਉੱਤੇ ਹਾਏ ਜੇਕਰ ਮੈਂ ਨਾ

ਸਮਾਂਤਰ ਅਨੁਵਾਦ: “ਮੈਂ ਦੁੱਖ ਨੂੰ ਝੱਲਾਂ ਜੇਕਰ ਮੈਂ ਇਹ ਨਾ”