pa_tn/1CO/09/12.md

1.2 KiB

ਜੇਕਰ ਦੂਸਰੇ

ਖ਼ੁਸ਼ਖਬਰੀ ਦਾ ਕੰਮ ਕਰਨ ਵਾਲੇ |

ਇਹ ਹੱਕ

ਇਹ ਹੱਕ ਉਹ ਹੈ ਇਸ ਦੇ ਬਾਰੇ ਪੌਲੁਸ ਕੁਰਿੰਥੀਆਂ ਦੀ ਕਲੀਸਿਯਾ ਦੇ ਵਿਸ਼ਵਾਸੀਆਂ ਨੂੰ ਕਹਿ ਰਿਹਾ ਹੈ ਕਿ ਉਸ ਨੂੰ ਹੱਕ ਹੈ ਕਿ ਤੁਹਾਡੇ ਕੋਲੋਂ ਆਪਣਾ ਖਰਚਾ ਲਵੇ ਕਿਉਂਕਿ ਉਸ ਨੇ ਹੀ ਤੁਹਾਨੂੰ ਪਹਿਲਾਂ ਖ਼ੁਸ਼ਖਬਰੀ ਸੁਣਾਈ ਸੀ |

ਕੀ ਸਾਨੂੰ ਇਸ ਤੋਂ ਵਧਕੇ ਨਹੀਂ ?

“ਅਸੀਂ” ਪੌਲੁਸ ਅਤੇ ਬਰਨਬਾਸ | ਸਮਾਂਤਰ ਅਨੁਵਾਦ: “ਸਾਨੂੰ ਇਸ ਤੋਂ ਵਧਕੇ ਅਧਿਕਾਰ ਹੈ |” (ਦੇਖੋ: ਵਿਸ਼ੇਸ਼, ਅਲੰਕ੍ਰਿਤ ਪ੍ਰਸ਼ਨ)

ਰੁਕਾਵਟ ਬਣਨਾ

“ਬੋਝ ਬਣਨਾ” ਜਾਂ “ਫੈਲਣ ਤੋਂ ਰੋਕਣਾ”

ਉਹ ਖ਼ੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ

“ਖੁਸ਼ਖਬਰੀ ਨੂੰ ਦੱਸਣ ਦੇ ਕਾਰਨ ਰੋਜਾਨਾਂ ਦਾ ਗੁਜਾਰਾ ਚਲਾਉਣ”