pa_tn/1CO/09/09.md

1.1 KiB

ਕੀ ਪਰਮੇਸ਼ੁਰ ਬਲਦਾਂ ਦੀ ਚਿੰਤਾ ਕਰਦਾ ਹੈ ?

ਸਮਾਂਤਰ ਅਨੁਵਾਦ: “ਇਹ ਬਲਦ ਨਹੀਂ ਹਨ ਜਿਹਨਾਂ ਦੀ ਪਰਮੇਸ਼ੁਰ ਜਿਆਦਾ ਚਿੰਤਾ ਕਰਦਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਉਹ ਸਾਡੇ ਲਈ ਨਹੀਂ ਆਖਦਾ ?

ਸਮਾਂਤਰ ਅਨੁਵਾਦ: “ਪਰਮੇਸ਼ੁਰ ਪੱਕਾ ਸਾਡੇ ਬਾਰੇ ਆਖਦਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਸਾਡੇ ਬਾਰੇ

“ਸਾਡੇ” ਪੌਲੁਸ ਅਤੇ ਬਰਨਬਾਸ ਦੇ ਨਾਲ ਸੰਬੰਧਿਤ ਹੈ | (ਦੇਖੋ: ਵਿਸ਼ੇਸ਼)

ਕੀ ਇਹ ਵੱਡੀ ਗੱਲ ਹੈ ਕਿ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ ?

ਸਮਾਂਤਰ ਅਨੁਵਾਦ: “ਤੁਹਾਡੇ ਕੋਲੋਂ ਸਰੀਰਕ ਪਦਾਰਥ ਲੈਣਾ ਸਾਡੇ ਲਈ ਵੱਡੀ ਗੱਲ ਨਹੀਂ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)