pa_tn/1CO/09/07.md

2.0 KiB

ਕੌਣ ਆਪਣਾ ਖਰਚਾ ਕਰਕੇ ਸਿਪਾਹੀ ਦੀ ਨੌਕਰੀ ਕਰਦਾ ਹੈ ?

ਸਮਾਂਤਰ ਅਨੁਵਾਦ: “ਇੱਕ ਸਿਪਾਹੀ ਆਪਣਾ ਪੈਸਾ ਖਰਚ ਕਰਕੇ ਨੌਕਰੀ ਨਹੀਂ ਕਰਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੌਣ ਅੰਗੂਰੀ ਬਾਗ ਲਾ ਕੇ ਉਸ ਦਾ ਫਲ ਨਹੀਂ ਖਾਂਦਾ ?

ਸਮਾਂਤਰ ਅਨੁਵਾਦ: “ਜਿਹੜਾ ਅੰਗੂਰੀ ਬਾਗ ਲਾਉਂਦਾ ਹੈ ਉਹ ਉਸ ਦਾ ਫਲ ਖਾਵੇਗਾ |” ਜਾਂ “ਕੋਈ ਨਹੀਂ ਹੈ ਜੋ ਅੰਗੂਰੀ ਬਾਗ ਲਾ ਕੇ ਉਸ ਦਾ ਫਲ ਨਾ ਖਾਵੇ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੌਣ ਹੈ ਜਿਹੜਾ ਇੱਜੜ ਦੀ ਪਾਲਨਾ ਕਰਦਾ ਹੈ ਪਰ ਕੁਝ ਦੁੱਧ ਨਹੀਂ ਪੀਂਦਾ ?

ਸਮਾਂਤਰ ਅਨੁਵਾਦ: “ਜਿਹੜਾ ਇੱਜੜ ਨੂੰ ਪਾਲਦਾ ਹੈ ਉਹ ਇਸ ਦੇ ਦੁੱਧ ਵਿਚੋਂ ਕੁਝ ਪੀਵੇਗਾ |” ਜਾਂ “ਕੋਈ ਨਹੀਂ ਹੈ ਜਿਹੜਾ ਇੱਜੜ ਦੀ ਪਾਲਨਾ ਕਰੇਗਾ ਅਤੇ ਉਸ ਦਾ ਦੁੱਧ ਨਹੀਂ ਪੀਵੇਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਮੈਂ ਇਹ ਗੱਲਾਂ ਮਨੁੱਖੀ ਅਧਿਕਾਰ ਦੇ ਨਾਲ ਆਖਦਾ ਹਾਂ ?

ਸਮਾਂਤਰ ਅਨੁਵਾਦ: “ਮੈਂ ਮਨੁੱਖੀ ਜੀਵਨ ਦੇ ਅਨੁਸਾਰ ਇਹਨਾਂ ਗੱਲਾਂ ਨੂੰ ਨਹੀਂ ਆਖਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਸ਼ਰਾ ਵੀ ਇਸ ਤਰ੍ਹਾਂ ਹੀ ਨਹੀਂ ਕਹਿੰਦੀ ?

ਸਮਾਂਤਰ ਅਨੁਵਾਦ: “ਇਹ ਉਹ ਹੈ ਜੋ ਸ਼ਰਾ ਦੇ ਵਿੱਚ ਲਿਖਿਆ ਗਿਆ ਹੈ |” (ਦੇਖੋ:ਅਲੰਕ੍ਰਿਤ ਪ੍ਰਸ਼ਨ)