pa_tn/1CO/09/03.md

1.7 KiB

ਕੀ ਸਾਨੂੰ ਖਾਣ ਪੀਣ ਦਾ ਅਧਿਕਾਰ ਨਹੀਂ ਹੈ ?

ਸਮਾਂਤਰ ਅਨੁਵਾਦ: “ਸਾਨੂੰ ਕਲੀਸਿਯਾ ਤੋਂ ਖਾਣ ਪੀਣ ਦਾ ਅਧਿਕਾਰ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਅਸੀਂ

ਪੌਲੁਸ ਅਤੇ ਬਰਨਬਾਸ ਦੇ ਨਾਲ ਸੰਬੰਧਿਤ ਹੈ | (ਦੇਖੋ: ਵਿਸ਼ੇਸ਼)

ਕੀ ਸਾਨੂੰ ਅਧਿਕਾਰ ਨਹੀਂ ਕਿ ਕਿਸੇ ਵਿਸ਼ਵਾਸੀ ਭੈਣ ਦੇ ਨਾਲ ਵਿਆਹ ਕਰਕੇ ਉਸ ਨੂੰ ਨਾਲ ਲਈ ਫਿਰੀਏ ਜਿਵੇਂ ਪ੍ਰਭੂ ਦੇ ਭਰਾ, ਬਾਕੀ ਰਸੂਲ ਅਤੇ ਕੇਫਾਸ ਕਰਦੇ ਹਨ ?

ਸਮਾਂਤਰ ਅਨੁਵਾਦ: “ਜੇਕਰ ਸਾਡੀਆਂ ਵਿਸ਼ਵਾਸੀ ਪਤਨੀਆਂ ਹਨ, ਸਾਨੂੰ ਅਧਿਕਾਰ ਹੈ ਕਿ ਅਸੀਂ ਉਹਨਾਂ ਨੂੰ ਨਾਲ ਲਈ ਫਿਰੀਏ ਜਿਵੇਂ ਪ੍ਰਭੂ ਦੇ ਭਰਾ, ਬਾਕੀ ਰਸੂਲ ਅਤੇ ਕੇਫਾਸ ਕਰਦੇ ਹਨ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਜਾਂ ਕੀ ਮੈਨੂੰ ਅਤੇ ਬਰਨਬਾਸ ਨੂੰ ਹੱਕ ਨਹੀਂ ਕਿ ਅਸੀਂ ਮਿਹਨਤ ਕਰਨੀ ਛੱਡ ਦੇਈਏ ?

ਸਮਾਂਤਰ ਅਨੁਵਾਦ: “ਬਰਨਬਾਸ ਅਤੇ ਮੈਨੂੰ ਹੱਕ ਹੈ ਕਿ ਅਸੀਂ ਕੰਮ ਨਾ ਕਰੀਏ |” ਜਾਂ “ਪਰ ਤੁਸੀਂ ਉਮੀਦ ਕਰਦੇ ਹੋ ਕਿ ਮੈਂ ਅਤੇ ਬਰਨਬਾਸ ਪੈਸਾ ਕਮਾਉਣ ਦੇ ਲਈ ਕੰਮ ਕਰੀਏ |” (ਦੇਖੋ: ਅਲੰਕ੍ਰਿਤ ਪ੍ਰਸ਼ਨ)