pa_tn/1CO/08/11.md

624 B

ਕਮਜ਼ੋਰ ਭੈਣ ਭਰਾ.....ਨਾਸ਼ ਹੁੰਦਾ ਹੈ

ਕੋਈ ਭੈਣ ਭਰਾ ਜਿਹੜਾ ਆਪਣੇ ਵਿਸ਼ਵਾਸ ਦੇ ਵਿੱਚ ਮਜਬੂਤ ਨਹੀਂ ਹੈ ਪਾਪ ਕਰੇਗਾ ਜਾਂ ਆਪਣੇ ਵਿਸ਼ਵਾਸ ਨੂੰ ਛੱਡ ਦੇਵੇਗਾ |

ਇਸ ਲਈ

“ਇਸ ਪਿੱਛਲੇ ਸਿਧਾਂਤ ਦੇ ਕਾਰਨ”

ਜੇਕਰ ਭੋਜਨ ਕਾਰਨ ਬਣਦਾ ਹੈ

“ਜੇਕਰ ਭੋਜਨ ਕਰਾਉਂਦਾ ਹੈ” ਜਾਂ “ਜੇਕਰ ਭੋਜਨ ਉਤਸ਼ਾਹਿਤ ਕਰਦਾ ਹੈ”