pa_tn/1CO/08/08.md

1.2 KiB

ਭੋਜਨ ਪਰਮੇਸ਼ੁਰ ਦੇ ਅੱਗੇ ਸਾਡੀ ਸਿਫਾਰਸ਼ ਨਹੀਂ ਕਰੇਗਾ

“ਭੋਜਨ ਪਰਮੇਸ਼ੁਰ ਦੇ ਅੱਗੇ ਸਾਡਾ ਪੱਖ ਨਹੀਂ ਰੱਖੇਗਾ” ਜਾਂ “ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰਦਾ”

ਜੇਕਰ ਅਸੀਂ ਨਹੀਂ ਖਾਂਦੇ ਤਾਂ ਕੁਝ ਵਾਧਾ ਨਹੀਂ ਜੇਕਰ ਅਸੀਂ ਖਾਂਦੇ ਹਾਂ ਤਾਂ ਕੁਝ ਘਾਟਾ ਨਹੀਂ

“ਜੇਕਰ ਅਸੀਂ ਖਾਂਦੇ ਹਾਂ ਤਾਂ ਸਾਡੀ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੁੰਦਾ ਜੇਕਰ ਅਸੀਂ ਨਹੀਂ ਖਾਂਦੇ ਤਾਂ ਸਾਨੂੰ ਕੁਝ ਮਿਲਦਾ ਨਹੀਂ |”

ਖਾਣ ਲਈ ਦਿਲੇਰ

“ਖਾਣ ਲਈ ਉਤਸ਼ਾਹਿਤ”

ਕਮਜ਼ੋਰ

ਵਿਸ਼ਵਾਸੀ ਜੋ ਵਿਸ਼ਵਾਸ ਵਿੱਚ ਮਜਬੂਤ ਨਹੀਂ ਹਨ

ਖਾਂਦੇ

“ਭੋਜਨ ਕਰਦੇ” ਜਾਂ “ਖਾਂਦੇ” (UDB)