pa_tn/1CO/08/04.md

1.4 KiB

ਅਸੀਂ

ਪੌਲੁਸ ਅਤੇ ਕੁਰਿੰਥੀਆਂ ਦੇ ਲੋਕ (ਦੇਖੋ: ਸੰਮਲਿਤ)

ਜਾਣਦੇ ਹਨ ਕਿ “ਮੂਰਤੀ ਸੰਸਾਰ ਦੇ ਵਿੱਚ ਕੁਝ ਵੀ ਨਹੀਂ”

ਪੌਲੁਸ ਉਸ ਪੰਕਤੀ ਨੂੰ ਲਿਖ ਰਿਹਾ ਹੈ ਜਿਸ ਨੂੰ ਕੁਰਿੰਥੀਆਂ ਦੇ ਕੁਝ ਲੋਕ ਇਸਤੇਮਾਲ ਕਰਦੇ ਹਨ | ਸਮਾਂਤਰ ਅਨੁਵਾਦ: “ਅਸੀਂ ਸਾਰੇ ਜਾਣਦੇ ਹਾਂ ਜਿਵੇਂ ਤੁਸੀਂ ਖੁਦ ਵੀ ਕਹਿੰਦੇ ਹੋ ਕਿ ਸਾਡੇ ਲਈ ਮੂਰਤੀ ਦੀ ਕੋਈ ਸਾਮਰਥ ਜਾਂ ਅਰਥ ਨਹੀਂ ਹੈ |”

ਮੂਰਤੀ ਸੰਸਾਰ ਦੇ ਵਿੱਚ ਕੁਝ ਵੀ ਨਹੀਂ

ਸਮਾਂਤਰ ਅਨੁਵਾਦ: “ਸੰਸਾਰ ਵਿੱਚ ਕੋਈ ਮੂਰਤੀ ਨਹੀਂ ਹੈ”

ਦੇਵਤੇ ਅਤੇ ਸੁਆਮੀ

ਪੌਲੁਸ ਜਿਆਦਾ ਦੇਵਤਿਆਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਉਹ ਜ਼ੋਰ ਦਿੰਦਾ ਹੈ ਕਿ ਮੂਰਤੀ ਪੂਜਕ ਇਸ ਤਰ੍ਹਾਂ ਵਿਸ਼ਵਾਸ ਕਰਦੇ ਹਨ |

ਸਾਨੂੰ

ਪੌਲੁਸ ਅਤੇ ਕੁਰਿੰਥੀਆਂ ਦੇ ਲੋਕ | (ਦੇਖੋ: ਸੰਮਲਿਤ)

ਸਾਡੇ ਲਈ

“ਅਸੀਂ ਵਿਸ਼ਵਾਸ ਕਰਦੇ ਹਾਂ”