pa_tn/1CO/07/39.md

774 B

ਜਦੋਂ ਤੱਕ ਉਹ ਜਿਉਂਦਾ ਹੈ

“ਉਸ ਦੇ ਮਰਨ ਤੱਕ”

ਜਿਸ ਦੇ ਨਾਲ ਉਹ ਚਾਹੇ

ਸਮਾਂਤਰ ਅਨੁਵਾਦ: “ਜਿਸ ਕਿਸੇ ਨੂੰ ਉਹ ਚਾਹੁੰਦੀ ਹੈ”

ਪ੍ਰਭੂ ਵਿੱਚ

ਸਮਾਂਤਰ ਅਨੁਵਾਦ:”ਜੇਕਰ ਨਵਾਂ ਪਤੀ ਪਹਿਲਾਂ ਹੀ ਵਿਸ਼ਵਾਸੀ ਹੈ |”

ਮੇਰੀ ਜਾਂਚ

“ਪਰਮੇਸ਼ੁਰ ਦੇ ਵਚਨ ਦੀ ਮੇਰੀ ਸਮਝ”

ਖੁਸ਼

ਜਿਆਦਾ ਸੰਤੁਸ਼ਟ, ਜਿਆਦਾ ਅਨੰਦ

ਜਿਵੇਂ ਉਹ ਹੈ ਰਹਿੰਦੀ ਹੈ

ਸਮਾਂਤਰ ਅਨੁਵਾਦ: “ਅਣਵਿਆਹੀ ਰਹੇ |”