pa_tn/1CO/07/36.md

644 B

ਵਰਤਾਓ ਜੋਗ ਨਹੀਂ ਹੈ

“ਉਸ ਦੇ ਨਾਲ ਚੰਗਾ ਨਹੀਂ” ਜਾਂ “ਉਸ ਦਾ ਆਦਰ ਨਾ ਕਰਨਾ”

ਮੰਗੇਤਰ

ਸੰਭਾਵੀ ਅਰਥ ਇਹ ਹਨ 1) “ਔਰਤ ਜਿਸ ਦੀ ਮੰਗਣੀ ਹੋ ਚੁੱਕੀ ਹੈ |” ਜਾਂ 2) “ਇੱਕ ਕੁਆਰੀ ਕੁੜੀ |”

ਉਹ ਉਸ ਨਾਲ ਵਿਆਹ ਕਰੇ

ਸੰਭਾਵੀ ਅਰਥ ਇਹ ਹਨ 1) “ਉਹ ਆਪਣੀ ਮੰਗੇਤਰ ਦੇ ਨਾਲ ਵਿਆਹ ਕਰੇ |” ਜਾਂ 2) “ਉਹ ਆਪਣੀ ਧੀ ਦਾ ਵਿਆਹ ਕਰੇ |”