pa_tn/1CO/07/29.md

1.3 KiB

ਸਮਾਂ ਘਟਾਇਆ ਗਿਆ ਹੈ

ਸਮਾਂਤਰ ਅਨੁਵਾਦ: “ਥੋੜਾ ਸਮਾਂ ਹੈ” ਜਾਂ “ਸਮਾਂ ਲੱਗਭਗ ਬੀਤ ਗਿਆ ਹੈ |”

ਰੋਣਾ = ਸਮਾਂਤਰ ਅਨੁਵਾਦ: “ਚੀਕਣਾ” ਜਾਂ “ਹੰਝੂ ਵਹਾਉਣਾ”

ਉਹਨਾਂ ਕੋਲ ਉਹਨਾਂ ਦੀਆਂ ਚੀਜ਼ਾਂ ਨਹੀਂ ਹਨ

ਸਮਾਂਤਰ ਅਨੁਵਾਦ: “ਉਹਨਾਂ ਕੋਲ ਕੋਈ ਵੀ ਆਪਣੀ ਚੀਜ਼ ਨਹੀਂ”

ਉਹ ਜਿਹੜੇ ਸੰਸਾਰ ਦੇ ਨਾਲ ਵਰਤਦੇ ਹਨ

ਸਮਾਂਤਰ ਅਨੁਵਾਦ: “ਉਹ ਜਿਹੜੇ ਹਰ ਰੋਜ ਅਵਿਸ਼ਵਾਸੀਆਂ ਦੇ ਨਾਲ ਵਰਤਦੇ ਹਨ” |

ਜਿਵੇਂ ਉਹਨਾਂ ਦਾ ਇਸ ਨਾਲ ਕੋਈ ਵਰਤਣਾ ਨਹੀਂ ਹੈ

ਸਮਾਂਤਰ ਅਨੁਵਾਦ: “ਜਿਵੇਂ ਉਹ ਅਵਿਸ਼ਵਾਸੀਆਂ ਦੇ ਨਾਲ ਨਹੀਂ ਵਰਤਦੇ |”

ਕਿਉਂਕਿ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ

ਕਿਉਂਕਿ ਇਸ ਸੰਸਾਰ ਉੱਤੋਂ ਸ਼ੈਤਾਨ ਰਾਜ ਜਲਦੀ ਖਤਮ ਹੋ ਜਾਵੇਗਾ |