pa_tn/1CO/07/27.md

1.4 KiB

ਕੀ ਤੂੰ ਪਤਨੀ ਦੇ ਨਾਲ ਬੱਝਾ ਹੋਇਆ ਹੈਂ

ਪੌਲੁਸ ਉਹਨਾਂ ਆਦਮੀਆਂ ਨੂੰ ਸੰਬੋਧਿਤ ਕਰਦਾ ਹੈ ਜਿਹੜੇ ਵਿਆਹੇ ਹੋਏ ਹਨ | ਸਮਾਂਤਰ ਅਨੁਵਾਦ: “ਜੇਕਰ ਤੁਸੀਂ ਵਿਆਹੇ ਹੋਏ”

ਤਾਂ ਛੁਟਕਾਰਾ ਨਾ ਲੱਭ

ਸਮਾਂਤਰ ਅਨੁਵਾਦ: “ਵਿਆਹ ਦੇ ਬੰਧਨ ਤੋਂ ਛੁਟਣ ਦੀ ਕੋਸ਼ਿਸ਼ ਨਾ ਕਰ |”

ਕੀ ਤੂੰ ਪਤਨੀ ਤੋਂ ਛੁਟਿਆ ਹੋਇਆ ਹੈਂ ?

ਪੌਲੁਸ ਹੁਣ ਉਹਨਾਂ ਨੂੰ ਸੰਬੋਧਿਤ ਕਰ ਰਿਹਾ ਹੈ ਜਿਹੜੇ ਵਿਆਹੇ ਹੋਏ ਨਹੀਂ ਹਨ | ਸਮਾਂਤਰ ਅਨੁਵਾਦ: “ਜੇਕਰ ਤੂੰ ਵਿਆਹਿਆ ਹੋਇਆ ਨਹੀਂ ਹੈਂ”

ਤਾਂ ਪਤਨੀ ਨਾ ਲੱਭ

ਸਮਾਂਤਰ ਅਨੁਵਾਦ: “ਵਿਆਹ ਕਰਨ ਦੀ ਕੋਸ਼ਿਸ਼ ਨਾ ਕਰ |”

ਵਚਨਬੱਧ

“ਵਿਅਸਥ” ਜਾਂ “ਲੱਗਿਆ ਹੋਇਆ”

ਮੈਂ ਤੁਹਾਨੂੰ ਉਹਨਾਂ ਤੋਂ ਬਚਾਉਣਾ ਚਾਹੁੰਦਾ ਹਾਂ

ਸਮਾਂਤਰ ਅਨੁਵਾਦ: “ਮੈਂ ਉਹਨਾਂ ਨੂੰ ਨਹੀਂ ਚਾਹੁੰਦਾ |”