pa_tn/1CO/07/17.md

1.3 KiB

ਹਰੇਕ

“ਹਰੇਕ ਵਿਸ਼ਵਾਸੀ”

ਸਾਰੀਆਂ ਕਲੀਸਿਯਾਵਾਂ ਦੇ ਵਿੱਚ ਮੇਰਾ ਇਹ ਨਿਯਮ ਹੈ

ਪੌਲੁਸ ਸਾਰੀਆਂ ਕਲੀਸਿਯਾਵਾਂ ਦੇ ਵਿਸ਼ਵਾਸੀਆਂ ਨੂੰ ਇਸ ਤਰ੍ਹਾਂ ਕਰਨ ਦੀ ਸਿੱਖਿਆ ਦੇ ਰਿਹਾ ਸੀ |

ਕੀ ਕੋਈ ਸੁੰਨਤੀ ਬੁਲਾਇਆ ਗਿਆ

ਪੌਲੁਸ ਸੁੰਨਤੀਆਂ ਨੂੰ ਸੰਬੋਧਿਤ ਕਰਦਾ ਹੈ | ਸਮਾਂਤਰ ਅਨੁਵਾਦ: “ਸੁੰਨਤੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਵਿਸ਼ਵਾਸ ਦੇ ਲਈ ਬੁਲਾਇਆ ਤੁਸੀਂ ਪਹਿਲਾਂ ਹੀ ਸੁੰਨਤੀ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਕੋਈ ਅਸੁੰਨਤੀ ਬੁਲਾਇਆ ਗਿਆ

ਪੌਲੁਸ ਹੁਣ ਅਸੁੰਨਤੀਆਂ ਨੂੰ ਸੰਬੋਧਿਤ ਕਰਦਾ ਹੈ | ਸਮਾਂਤਰ ਅਨੁਵਾਦ: “ਅਸੁੰਨਤੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਵਿਸ਼ਵਾਸ ਦੇ ਲਈ ਬੁਲਾਇਆ ਤੁਸੀਂ ਸੁੰਨਤਿ ਨਹੀਂ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)