pa_tn/1CO/07/15.md

1.1 KiB

ਇਸ ਤਰ੍ਹਾਂ ਦੇ ਹਾਲ ਵਿੱਚ ਕੋਈ ਭੈਣ ਜਾਂ ਭਰਾ ਬੰਧਨ ਵਿੱਚ ਨਹੀਂ ਹੈ

“ਇਸ ਤਰ੍ਹਾਂ ਦੇ ਹਾਲ ਵਿੱਚ ਵਿਸ਼ਵਾਸੀ ਪਤੀ ਜਾਂ ਪਤਨੀ ਦੀ ਵਿਆਹ ਸੰਬੰਧੀ ਫਰਜ ਦੀ ਜਰੂਰਤ ਨਹੀਂ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਹੇ ਪਤਨੀ, ਤੂੰ ਕਿਵੇਂ ਜਾਣਦੀ ਹੈ ਕਿ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ ?

“ਤੂੰ ਨਹੀਂ ਜਾਣਦੀ ਕਿ ਤੂੰ ਆਪਣੇ ਅਵਿਸ਼ਵਾਸੀ ਪਤੀ ਨੂੰ ਬਚਾ ਲਵੇਂਗੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਹੇ ਪਤੀ ਤੂੰ ਕਿਵੇਂ ਜਾਣਦਾ ਹੈਂ ਕਿ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ

“ਤੂੰ ਨਹੀਂ ਜਾਣਦਾ ਕਿ ਤੂੰ ਆਪਣੀ ਅਵਿਸ਼ਵਾਸੀ ਪਤਨੀ ਨੂੰ ਬਚਾ ਲਵੇਂਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)