pa_tn/1CO/07/08.md

837 B

ਅਣ ਵਿਆਹੇ

“ਨਾ ਵਿਆਹੇ ਹੋਏ” ; ਇਸ ਵਿੱਚ ਕਦੇ ਵੀ ਨਾ ਵਿਆਹੇ ਹੋ ਸਕਦੇ ਹਨ ਜਾਂ ਪਹਿਲਾਂ ਵਿਆਹੇ ਹੋਏ |

ਵਿਧਵਾ

ਇੱਕ ਔਰਤ ਜਿਸ ਦਾ ਪਤੀ ਮਰ ਗਿਆ ਹੈ

ਇਹ ਚੰਗਾ ਹੈ

ਸ਼ਬਦ ਚੰਗਾ ਸਹੀ ਜਾਂ ਉਚਿੱਤ ਦੇ ਨਾਲ ਸੰਬੰਧਿਤ ਹੈ | ਸਮਾਂਤਰ ਅਨੁਵਾਦ: “ਇਹ ਸਹੀ ਅਤੇ ਸਵੀਕਾਰ ਕਰਨ ਯੋਗ ਹੈ”

ਵਿਆਹ ਕਰ ਲੈਣ

ਪਤੀ ਪਤਨੀ ਬਣਨ |

ਕਾਮਨਾ ਦੇ ਨਾਲ ਸੜਨ ਨਾਲੋਂ

ਸਮਾਂਤਰ ਅਨੁਵਾਦ: “ਲਗਾਤਾਰ ਸਰੀਰਕ ਸੰਬੰਧ ਬਣਾਉਣ ਦੀ ਇੱਛਾ”