pa_tn/1CO/07/01.md

1.7 KiB

ਹੁਣ

ਪੌਲੁਸ ਉਸ ਦੀਆਂ ਸਿੱਖਿਆਵਾਂ ਦੇ ਵਿੱਚ ਇੱਕ ਨਵੇਂ ਵਿਸ਼ੇ ਦੀ ਜਾਣ ਪਛਾਣ ਕਰਾਉਂਦਾ ਹੈ |

ਜਿੰਨ੍ਹਾ ਗੱਲਾਂ ਦੇ ਬਾਰੇ ਤੁਸੀਂ ਮੈਨੂੰ ਲਿਖਿਆ ਸੀ

ਕੁਰਿੰਥੀਆਂ ਦੇ ਲੋਕਾਂ ਨੂੰ ਕੁਝ ਪ੍ਰਸ਼ਨ ਪੁੱਛਣ ਦੇ ਲਈ ਪੱਤਰ ਲਿਖਿਆ ਸੀ |

ਇੱਕ ਆਦਮੀ ਦੇ ਲਈ

ਇਸ ਵਿੱਚ ਪੁਰਖ ਜਾਂ ਪਤੀ

ਇਹ ਭਲਾ ਹੈ

ਸਮਾਂਤਰ ਅਨੁਵਾਦ: “ਇਹ ਸਹੀ ਅਤੇ ਮੰਨਣਯੋਗ ਹੈ”

ਕਈ ਸਮੇਂ ਪੁਰਖ ਲਈ ਚੰਗਾ ਹੈ ਕਿ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਵੇ

AM: “ਇੱਕ ਵਿਅਕਤੀ ਲਈ ਚੰਗਾ ਹੈ ਕਿ ਉਹ ਕਦੇ ਵੀ ਸਰੀਰਕ ਸੰਬੰਧ ਨਾ ਬਣਾਵੇ” |

ਪਰ ਬਹੁਤ ਸਾਰੀਆਂ ਹਰਾਮ੍ਕਾਰੀਆਂ ਦੇ ਪ੍ਰਤਾਵਿਆਂ ਦੇ ਕਾਰਨ

ਸਮਾਂਤਰ ਅਨੁਵਾਦ: “ਕਿਉਂਕਿ ਲੋਕ ਹਰਾਮਕਾਰੀ ਕਰਨ ਦੇ ਲਈ ਪਰਤਾਵੇ ਵਿੱਚ ਪੈ ਜਾਂਦੇ ਹਨ |”

ਹਰੇਕ ਆਦਮੀ ਆਪਣੀ ਪਤਨੀ ਨੂੰ ਅਤੇ ਹਰੇਕ ਪਤਨੀ ਆਪਣੇ ਪਤੀ ਨੂੰ ਰੱਖੇ

ਸਪੱਸ਼ਟ ਹੈ ਕਿ ਇਹ ਜਿਆਦਾ ਵਿਆਹ ਕਰਨ ਵਾਲੇ ਸਭਿਆਚਾਰ ਦੇ ਲਈ ਹੈ, “ਹਰੇਕ ਮਨੁੱਖ ਦੀ ਇੱਕ ਪਤਨੀ ਹੋਵੇ, ਅਤੇ ਹਰੇਕ ਪਤਨੀ ਦਾ ਇੱਕ ਹੀ ਪਤੀ ਹੋਵੇ |”