pa_tn/1CO/06/16.md

737 B

ਕੀ ਤੁਸੀਂ ਇਹ ਨਹੀਂ ਜਾਣਦੇ

“ਤੁਸੀਂ ਇਹ ਪਹਿਲਾਂ ਹੀ ਜਾਣਦੇ ਹੋ |” ਪੌਲੁਸ ਉਸ ਸਚਾਈ ਤੇ ਜ਼ੋਰ ਦਿੰਦਾ ਹੈ ਜਿਸ ਨੂੰ ਉਹ ਪਹਿਲਾਂ ਹੀ ਜਾਣਦੇ ਹਨ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਪਰ ਜੋ ਕੋਈ ਪ੍ਰਭੂ ਦੇ ਨਾਲ ਮਿਲਿਆ ਹੋਇਆ ਹੈ ਉਹ ਉਸ ਦੇ ਨਾਲ ਇੱਕ ਆਤਮਾ ਹੈ

ਸਮਾਂਤਰ ਅਨੁਵਾਦ: “ਜਿਹਦਾ ਵਿਅਕਤੀ ਪ੍ਰਭੂ ਦੇ ਨਾਲ ਮਿਲਿਆ ਹੋਇਆ ਹੈ ਉਹ ਪ੍ਰਭੂ ਦੇ ਨਾਲ ਇੱਕ ਆਤਮਾ ਹੈ |”